Haanji Daily News, 01 May 2024

Haanji Daily News, 01 May 2024

Please tune in to our daily Australia NEWS for the latest updates at 10:30 AM

01/05/2024

ਮੋਦੀ ਸਰਕਾਰ ਨੇ ਆਸਟ੍ਰੇਲੀਆ ਵਿੱਚ ਕਰਵਾਈ ਜਾਸੂਸੀ, ਪਰ ਆਸਟ੍ਰੇਲੀਆਈ ਖੂਫੀਆ ਏਜੈਂਸੀ ਨੇ ਕੀਤਾ ਪੁੱਟ-ਸਪੁੱਟ !!
ਭਾਰਤੀ ਜਾਸੂਸ ਆਸਟ੍ਰੇਲੀਆ 'ਚੋਂ ਬੜੇ ਸੰਵੇਦਨਸ਼ੀਲ ਰੱਖਿਆ ਪ੍ਰੋਜੈਕਟਾਂ ਅਤੇ ਹਵਾਈ ਅੱਡਿਆਂ ਦੀ ਸੁਰੱਖਿਆ ਬਾਰੇ ਜਾਣਕਾਰੀਆਂ ਚੋਰੀ ਕਰਨਾ ਚਾਹੁੰਦੇ ਸਨ, ਪਰ ਆਸਟ੍ਰੇਲੀਆ ਦੇ ਖੂਫੀਆ ਤੰਤਰ ਨੇ ਉਹਨਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ। ਖ਼ਬਰੀ ਅਦਾਰੇ ABC ਨੇ ਕੌਮੀ ਸੁੱਰਖਿਆ ਅਤੇ ਸਰਕਾਰੀ ਅੰਕੜਿਆਂ ਨਾਲ ਜੁੜੀ ਇੱਕ ਰਿਪੋਰਟ ਪ੍ਰਕਾਸ਼ਿਤ ਕਰਦਿਆਂ ਆਸਟ੍ਰੇਲੀਆ ਦੇ ਸੂਹੀਆ ਮਹਿਕਮੇ ASIO ਯਾਨੀ Australian Security Intelligence Organisation ਦੇ ਹਵਾਲੇ ਨਾਲ ਇਹ ਖੁਲਾਸਾ ਕੀਤਾ ਹੈ।
: :

OTHER EPISODES







































































































































































































































































































RELATED PODCAST


What's Your Reaction?

Facebook Instagram Youtube Android IOS