Haanji Daily News,11 Dec, 2023

Haanji Daily News,11 Dec, 2023

Please tune in to our daily Australia NEWS for the latest updates at 09:30 AM

11/12/2023

ਆਸਟ੍ਰੇਲੀਆ ਵਿੱਚ 'ਬਿਖਰ ਚੁੱਕੇ ਪ੍ਰਵਾਸ' ਸਿਸਟਮ ਨੂੰ ਦਰੁਸਤ ਕਰਨ ਲਈ ਕੌਮਾਂਤਰੀ ਵਿਦਿਆਰਥੀਆਂ 'ਤੇ ਡਿੱਗੇਗੀ ਸਭ ਤੋਂ ਪਹਿਲਾਂ ਗਾਜ
ਫੈਡਰਲ ਸਰਕਾਰ ਦੁਆਰਾ ਕਾਇਮ ਕੀਤੀ ਅੰਦਰੂਨੀ ਕਮੇਟੀ ਦੀ ਅਗਵਾਈ ਕਰ ਰਹੇ Dr Martin Parkinson ਦੁਆਰਾ 100 ਸਫਿਆਂ ਦੀ ਰਿਪੋਰਟ 'ਚ 25 ਮਸ਼ਵਰੇ ਦਿੱਤੇ ਗਏ ਹਨ। ਲੰਘੇ ਵਿੱਤੀ ਵਰ੍ਹੇ ਦੌਰਾਨ ਆਸਟ੍ਰੇਲੀਆ ਵਿੱਚ 510,000 ਦੇ ਕਰੀਬ ਪ੍ਰਵਾਸੀ ਦਾਖਲ ਹੋਏ। ਪਰ ਸਰਕਾਰ ਇਸ ਗਿਣਤੀ ਨੂੰ 2025 ਤੱਕ ਘੱਟ ਕਰਕੇ 250,000 ਤੋਂ ਵੀ ਥੱਲੇ ਲੈ ਕੇ ਆਉਣਾ ਚਾਹੁੰਦੀ ਹੈ। ਦੇਸ਼ ਵਿੱਚ ਘਰਾਂ ਦੇ ਸੰਕਟ ਨੂੰ ਘੱਟ ਕਰਨ ਲਈ ਸਰਕਾਰ ਨੂੰ ਇਹ ਇੱਕ ਹੱਲ ਨਜ਼ਰ ਆਉਂਦਾ ਹੈ।
: :

OTHER EPISODES


























































































































































































































































































RELATED PODCAST


What's Your Reaction?

Facebook Instagram Youtube Android IOS