07 Feb, 2024 Indian News Analysis with Pritam Singh Rupal
Radio Haanij Afternoon section is dedicated to Indian NEWS and Anayalis with Pritam Singh Rupal
07/02/2024
ਨਵਜੋਤ ਸਿੱਧੂ ਦੇ ਬਦਲੇ ਤੇਵਰਾਂ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਉਹ ਸ਼ਾਇਦ ਵਾਪਿਸ ਬੀਜੇਪੀ ਚ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ।