21 Dec,  2023 Indian News Analysis with Pritam Singh Rupal

21 Dec, 2023 Indian News Analysis with Pritam Singh Rupal

Radio Haanij Afternoon section is dedicated to Indian NEWS and Anayalis with Pritam Singh Rupal

21/12/2023

ਪਿਛਲੇ ਦਿਨੀਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜ ਪਿਆਰਿਆਂ ਵੱਲੋਂ ਆਨੰਦ ਕਾਰਜ ਸੰਬੰਧੀ ਗੁਰਮਤਾ ਜਾਰੀ ਕੀਤਾ ਗਿਆ। 

ਕੀ ਸੀ ਇਹ ਗੁਰਮਤਾ ? 
ਕੀ ਸਾਰਿਆ ਨੂੰ ਮੰਨਣਾ ਲਾਜ਼ਮੀ ਹੋਵੇਗਾ ?

*ਸਾਦੇ ਕੱਪੜਿਆਂ ਵਿੱਚ ਹੀ ਆਨੰਦ ਕਾਰਜ ਹੋਵੇ। ਲਹਿੰਗਾ ਚੋਲੀ ਪਹਿਨਣ ਤੇ ਰੋਕ।
*ਵਿਆਹ ਦੇ ਕਾਰਡ ਤੇ ਸਿੰਘ ਅਤੇ ਕੌਰ ਜ਼ਰੂਰ ਲਿਖਿਆ ਜਾਵੇਂ।
*ਗੁਰੂਘਰ ਚ ਲਾੜੇ ਅਤੇ ਲਾੜੀ ਤੋਂ ਫੁੱਲਾਂ ਦੀ ਵਰਖਾ ਨਾਂ ਕੀਤੀ ਜਾਵੇ।
*ਲਾੜ੍ਹੇ ਅਤੇ ਲਾੜ੍ਹੀ ਤੇ ਫੁੱਲਕਾਰੀ ਦੀ ਸ਼ਾ ਚ ਐਂਟਰੀ ਬੈਨ।

: :

OTHER EPISODES


























































































































































































































































































RELATED PODCAST


What's Your Reaction?

Facebook Instagram Youtube Android IOS