EP 8- ਬਾਬਾ ਦੀਪ ਸਿੰਘ ਜੀ  | Baba Deep Singh Ji | Sikh History | Radio Haanji

EP 8- ਬਾਬਾ ਦੀਪ ਸਿੰਘ ਜੀ | Baba Deep Singh Ji | Sikh History | Radio Haanji

Baba Deep Singh Ji, a revered Sikh warrior born in 1682, embodies courage and spirituality. His legacy centers around the Battle of Amritsar, where he valiantly fought, even carrying his severed head to fulfill his vow at the Golden Temple. Discover the inspiring tale of Baba Deep Singh Ji, a symbol of unwavering commitment and indomitable spirit in Sikh history.

27/01/2024

ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ, ਭਾਈ ਮਨੀ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮਕਾਲੀ ਸਨ| ਬਾਬਾ ਜੀ ਨੇ ਬਹੁਤ ਸਾਰੇ ਤਰੀਕਿਆਂ ਨਾਲ ਸਿੱਖ ਧਰਮ ਵਿੱਚ ਯੋਗਦਾਨ ਪਾਇਆ| ਆਪ ਨੇ ਦਮਦਮਾ ਸਾਹਿਬ ਦੇ ਮੁਖੀ ਵਜੋਂ ਸੇਵਾ ਨਿਭਾਈ। ਉਹਨਾਂ ਬੰਦਾ ਸਿੰਘ ਬਹਾਦਰ ਦੀਆਂ ਜੰਗੀ ਮੁਹਿੰਮਾਂ ਵਿਚ ਹਿੱਸਾ ਲਿਆ। ਅੰਤ 1757 ਵਿੱਚ ਉਹ ਸ੍ਰੀ ਹਰਿਮੰਦਰ ਸਾਹਿਬ ਨੂੰ ਮੁਗਲਾਂ ਤੋਂ ਛੁਡਾਉਂਦੇ ਹੋਏ ਸ਼ਹੀਦ ਹੋਏ।

: :

OTHER EPISODES












RELATED PODCAST


What's Your Reaction?

Facebook Instagram Youtube Android IOS