EP 6 ਮਿਲਖਾ ਸਿੰਘ | Milkha Singh | Sarmaya | Radio Haanji

EP 6 ਮਿਲਖਾ ਸਿੰਘ | Milkha Singh | Sarmaya | Radio Haanji

Milkha Singh, known as the "Flying Sikh," lived an incredible life. From a young boy who witnessed the partition of India, he grew into a world-famous athlete. Milkha ran faster than anyone else, setting records at the Olympics and other big races. His story is like a thrilling adventure, showing us that with determination and hard work, we can achieve our dreams, no matter where we start.

22/09/2023

ਫਲਾਇੰਗ ਸਿੱਖ ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਨੇ ਸ਼ਾਨਦਾਰ ਜੀਵਨ ਬਤੀਤ ਕੀਤਾ। ਭਾਰਤ ਦੀ ਵੰਡ ਦੇ ਗਵਾਹ ਇੱਕ ਨੌਜਵਾਨ ਲੜਕੇ ਤੋਂ, ਇੱਕ ਵਿਸ਼ਵ-ਪ੍ਰਸਿੱਧ ਅਥਲੀਟ ਤੱਕ ਦਾ ਔਕੜਾਂ ਭਰਿਆ ਸਫ਼ਰ ਉਹਨਾਂ ਨੇ ਤੈਅ ਕੀਤਾ। ਮਿਲਖਾ ਨੇ ਓਲੰਪਿਕ ਅਤੇ ਹੋਰ ਵੱਡੀਆਂ ਰੇਸਾਂ ਵਿੱਚ ਰਿਕਾਰਡ ਬਣਾਏ, ਦੁਨੀਆ ਦੇ ਹਰ ਕੋਨੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੂਰੀ ਦੁਨੀਆਂ ਨੂੰ ਆਪਣਾ ਦੀਵਾਨਾ ਬਣਾਇਆ। ਉਹਨਾਂ ਦੀ ਕਹਾਣੀ ਇੱਕ ਰੋਮਾਂਚਕ ਸਾਹਸ ਦੀ ਤਰ੍ਹਾਂ ਹੈ, ਜੋ ਸਾਨੂੰ ਦਰਸਾਉਂਦੀ ਹੈ ਕਿ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਨਾਲ, ਅਸੀਂ ਆਪਣੇ ਸੁਪਨਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ, ਭਾਵੇਂ ਅਸੀਂ ਜਿੱਥੋਂ ਵੀ ਸ਼ੁਰੂਆਤ ਕਰੀਏ। ਸਰਮਾਇਆ ਦੇ ਇਸ ਐਪੀਸੋਡ ਵਿੱਚ ਅਸੀਂ ਉਸ ਉੱਡਦੇ ਸਿੱਖ ਦੀ ਜ਼ਿੰਦਗੀ ਨੂੰ ਹੋਰ ਨੇੜਿਓਂ ਜਾਨਣ ਦੀ ਕੋਸ਼ਿਸ਼ ਕਰਾਂਗੇ...

: :

OTHER EPISODES











RELATED PODCAST


What's Your Reaction?

Facebook Instagram Youtube Android IOS