EP 4 ਬਾਬੂ ਸਿੰਘ ਮਾਨ | Babu Singh Mann | Radio Haanji

EP 4 ਬਾਬੂ ਸਿੰਘ ਮਾਨ | Babu Singh Mann | Radio Haanji

Babu Singh Maan, a towering figure in Punjabi music, left an indelible mark with his heartfelt lyrics and soulful compositions. Hailing from the heart of Punjab, his songs were a celebration of the region's essence, resonating with audiences far and wide. His contributions to Punjabi music are immeasurable, gifting us timeless melodies that bridge generations.

17/09/2023

ਬਾਬੂ ਸਿੰਘ ਮਾਨ , ਜਿੰਨ੍ਹਾਂ ਨੂੰ ਮਾਨ ਮਰਾੜਾਂ ਵਾਲਾ ਵੀ ਕਿਹਾ ਜਾਂਦਾ ਹੈ, ਗੀਤਕਾਰੀ ਦੇ ਖੇਤਰ ਵਿੱਚ ਬਾਬੂ ਸਿੰਘ ਮਾਨ ਨਾਲੋਂ ਉੱਚਾ ਨਾਮ ਸ਼ਾਇਦ ਹੀ ਕੋਈ ਸੁਨਣ ਨੂੰ ਮਿਲ ਸਕਦਾ ਜਿੰਨ੍ਹਾਂ ਨੇ ਤਵੀਆਂ ਵਾਲੇ ਰਿਕਾਰਡਾਂ ਤੋਂ ਲੈ ਕੇ YouTube ਤੱਕ ਦੇ ਸਫ਼ਰ ਨੂੰ ਆਪਣੇ ਬੋਲ ਦਿੱਤੇ ਹਨ। ਕਦੋਂ ਦੀਆਂ ਗੱਲਾਂ ਹਨ ਜਦੋਂ ਗੁਰਪਾਲ ਸਿੰਘ ਪਾਲ ਹੋਰਾਂ ਨੇ ਉਹਨਾਂ ਦਾ ਪਹਿਲਾ ਗੀਤ ਰਿਕਾਰਡ ਕੀਤਾ ਸੀ ਅਤੇ ਕਈ ਦਹਾਕਿਆਂ ਬਾਅਦ ਅੱਜ ਵੀ ਬਾਬੂ ਸਿੰਘ ਮਾਨ ਦੇ ਗਾਣੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਵੀ ਗਾਏ ਜਾਂਦੇ ਹਨ। ਅੱਜ ਦੇ ਸਰਮਾਇਆ ਦੇ ਇਸ Episode ਵਿੱਚ ਅਸੀਂ ਉਹਨਾਂ ਦੀ ਜ਼ਿੰਦਗੀ ਬਾਰੇ ਹੋਰ ਬਹੁਤ ਕੁੱਝ ਜਾਣਗੇ ਤੇ ਨਾਲੋ ਨਾਲ ਗੱਲਾਂ ਹੋਣਗੀਆਂ ਉਹਨਾਂ ਦੇ ਗਾਣਿਆਂ ਬਾਰੇ

: :

OTHER EPISODES











RELATED PODCAST


What's Your Reaction?

Facebook Instagram Youtube Android IOS