EP 1. ਜੱਟ ਜਿਓਣਾ ਮੋੜ੍ਹ | Jatt Jeona Morh | Punjabika | Radio Haanji

EP 1. ਜੱਟ ਜਿਓਣਾ ਮੋੜ੍ਹ | Jatt Jeona Morh | Punjabika | Radio Haanji

Explore the captivating saga of Jatt Jeona Morh on today's Punjbaika Episode. Jeona Morh, a folk hero of Punjab, was a defiant Jatt warrior who stood up against ruthless landlords during British rule. With his unwavering resolve and daring escapades, he became a symbol of courage and justice. Join us as we dive into the thrilling story of this legendary figure who continues to inspire and captivate audiences worldwide.

21/09/2023

ਜਿਓਣਾ ਮੋੜ੍ਹ, ਜੋ ਵੰਡ ਤੋਂ ਪਹਿਲਾਂ ਦੇ ਪੰਜਾਬ ਵਿੱਚ ਅੰਗਰੇਜ਼ਾਂ ਅਤੇ ਜ਼ਮੀਂਦਾਰਾਂ ਦੋਵਾਂ ਦੇ ਜ਼ੁਲਮ ਦੇ ਵਿਰੁੱਧ ਉੱਠੇ ਸੀ। ਆਪਣੇ ਪਰਿਵਾਰ ਦਾ ਅਪਮਾਨ ਬਰਦਾਸ਼ਤ ਕਰਨ ਤੋਂ ਅਸਮਰੱਥ, ਕਿਸ਼ਨਾ ਜੋ ਕੀ ਜਿਉਣੇ ਮੋੜ੍ਹ ਦਾ ਭਰਾ ਸੀ ਡਾਕੂਆਂ ਨਾਲ ਜੁੜ ਜਾਂਦਾ ਹੈ। ਜਦੋਂ ਕਿਸ਼ਨਾ ਨੂੰ ਬ੍ਰਿਟਿਸ਼ ਦੁਆਰਾ ਮਾਰ ਦਿੱਤਾ ਜਾਂਦਾ ਹੈ, ਤਾਂ ਜਿਓਣਾ ਆਪਣੇ ਲੋਕਾਂ ਲਈ ਲੜਨ ਲਈ ਹਥਿਆਰ ਚੁੱਕ ਲੈਂਦਾ ਹੈ। ਜਿਓਣਾ ਮੋੜ੍ਹ ਸ਼ਾਹੂਕਾਰਾਂ ਨੂੰ ਲੁੱਟਦਾ ਸੀ ਅਤੇ ਲੁੱਟਿਆ ਹੋਇਆ ਮਾਲ ਉਹ ਗਰੀਬਾਂ ਵਿੱਚ ਵੰਡ ਦੇਂਦਾ ਸੀ, ਇਸੇ ਕਰਕੇ ਉਹ ਲੋਕਾਂ ਦਾ ਹਰਮਨ ਪਿਆਰਾ ਹੋਣ ਕਰਕੇ ਸਰਕਾਰ ਦੀਆਂ ਅੱਖਾਂ ਵਿੱਚ ਰੜਕਦਾ ਸੀ।
ਪੰਜਾਬੀਕਾ ਦੇ ਇਸ ਐਪੀਸੋਡ ਵਿੱਚ ਅਸੀਂ ਲਹਿੰਦੇ ਪੰਜਾਬ ਵੱਲ ਜਿਉਣੇ ਮੋੜ੍ਹ ਬਾਰੇ ਕਹਾਣੀਆਂ ਅਤੇ ਸਾਹਿਤ ਕੀ ਕਹਿੰਦਾ ਹੈ ਉਸ ਬਾਰੇ ਗੱਲਬਾਤ ਕਰਾਂਗੇ ਅਤੇ ਜਾਂਣਗੇ ਹੋਰ ਦਿਲਚਸਪ ਗੱਲਾਂ ਇਸ ਮਹਾਨ ਨਾਇਕ ਬਾਰੇ ਅਫ਼ਜ਼ਲ ਸਾਹਿਰ ਜੀ ਹੋਰਾਂ ਤੋਂ...

: :

RELATED PODCAST


What's Your Reaction?

Facebook Instagram Youtube Android IOS