ਕਹਾਣੀ ਮਾਂ ਦਾ ਘਰ | Kahani Maa Da Ghar |  | Kitaab Kahani | Ranjodh Singh | Radio Haanji

ਕਹਾਣੀ ਮਾਂ ਦਾ ਘਰ | Kahani Maa Da Ghar | | Kitaab Kahani | Ranjodh Singh | Radio Haanji

Tune in to Kitaab Kahani for your daily dose of narrative brilliance, where stories are woven with precision to spark imagination and curiosity.

28/05/2024

ਹੋ ਸਕਦਾ ਇਹ ਕਹਾਣੀ ਬਹੁਤੇ ਘਰਾਂ ਦੀ ਕਹਾਣੀ ਹੋਵੇ, ਜਿੱਥੇ ਬੁੱਢੇ ਮਾਪਿਆਂ ਨੂੰ ਨੂੰਹ-ਪੁੱਤਾਂ ਵੱਲੋਂ ਖੂੰਜੇ ਲਾ ਦਿੱਤਾ ਜਾਂਦਾ ਅਤੇ ਓਹਨਾ ਨੂੰ ਕਿਸੇ ਪੁਰਾਣੇ ਪਏ ਵਾਧੂ ਸਮਾਨ ਵਾੰਗੂ ਸਮਝਿਆ ਜਾਂਦਾ, ਕਹਾਣੀ ਬੜੀ ਆਮ ਜਿਹੀ ਹੈ, ਕਿਉਂਕ ਆਮ ਜਿਹੇ ਘਰਾਂ-ਪਰਿਵਾਰਾਂ ਦੀ ਕਹਾਣੀ ਹੈ, ਜਿੱਥੇ ਇੱਕ ਬੁੱਢੀ ਬਿਮਾਰ ਮਾਂ ਨੂੰ ਨੂੰਹ-ਪੁੱਤ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਪਰ ਇੱਕ ਦਿਨ ਫਿਰ ਇਸ ਮਾਂ ਨੇ ਉਹ ਕੀਤਾ ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ

: :

OTHER EPISODES
RELATED PODCAST


What's Your Reaction?

Facebook Instagram Youtube Android IOS