ਕਹਾਣੀ- ਤੀਜੀ ਰੋਟੀ | Kahani Teeji Roti | Harpreet Singh Jawanda |  Kitaab Kahani | Radio Haanji

ਕਹਾਣੀ- ਤੀਜੀ ਰੋਟੀ | Kahani Teeji Roti | Harpreet Singh Jawanda | Kitaab Kahani | Radio Haanji

Tune in to Kitaab Kahani for your daily dose of narrative brilliance, where stories are woven with precision to spark imagination and curiosity.

17/04/2024

ਇਨਸਾਨ ਦੀ ਸਾਰੀ ਜ਼ਿੰਦਗੀ ਰੋਟੀ ਦੇ ਆਲੇ-ਦੁਆਲੇ ਘੁੰਮਦੀ ਰਹਿੰਦੀ ਹੈ, ਕਹਾਣੀ ਵਿੱਚ ਰੋਟੀ ਨੂੰ ਇੱਕ ਅਧਾਰ ਬਣਾ ਕੇ ਜ਼ਿੰਦਗੀ ਦੇ ਬਹੁਤ ਹੀ ਵੱਡੇ ਪੱਖ ਬਾਰੇ ਗੱਲ ਕੀਤੀ ਗਈ ਹੈ, ਹਰਪ੍ਰੀਤ ਸਿੰਘ ਜਵੰਦਾ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਇਹ ਦਰਸਾਇਆ ਹੈ ਕੀ ਕਿਵੇਂ ਉਮਰ ਦੇ ਵੱਖੋ-ਵੱਖਰੇ ਪੜਾਅ ਵਿੱਚ ਅਸੀਂ ਵੱਖ-ਵੱਖ ਇਨਸਾਨ ਦੇ ਹੱਥੋਂ ਰੋਟੀ ਖਾਂਦੇ ਹਾਂ, ਤੇ ਸਾਡੀ ਜ਼ਿੰਦਗੀ ਵਿੱਚ ਹਰ ਪੜਾਅ ਅਤੇ ਇਨਸਾਨ ਦੀ ਬਹੁਤ ਅਹਿਮੀਅਤ ਹੈ, ਗੱਲ ਕੱਲੀ ਰੋਟੀ ਦੀ ਨਹੀਂ ਆ, ਗੱਲ ਆ ਉਸ ਰੋਟੀ ਵਿੱਚ ਗੁੰਨੇ ਹੋਏ ਅਹਿਸਾਸਾਂ ਦੀ, ਉਸ ਪਿਆਰ ਦੀ, ਉਸ ਸੋਚ ਦੀ ਜਿਸ ਸੋਚ ਨਾਲ ਰੋਟੀ ਬਣਦੀ ਹੈ ਅਤੇ ਸਾਡੇ ਮੂੰਹ ਵਿੱਚ ਪੈਂਦੀ ਹੈ, ਕਰਮ ਵਾਲੇ ਹੁੰਦੇ ਹਨ ਓ ਲੋਕ ਜਿੰਨਾ ਨੂੰ ਤੀਜੀ ਰੋਟੀ ਨਸੀਬ ਹੁੰਦੀ ਹੈ, ਸਾਰੀ ਖੇਡ ਇਸ ਤੀਜੀ ਰੋਟੀ ਤੇ ਆਕੇ ਮੁਕਦੀ ਹੈ...

: :

OTHER EPISODES

































RELATED PODCAST


What's Your Reaction?

Facebook Instagram Youtube Android IOS