ਕਹਾਣੀ ਮਾਂ ਵਰਗੀ ਖੁਸ਼ਬੂ | Maa Wargi Khushboo | Punjabi Kahani | Radio Haanji Podcast

ਕਹਾਣੀ ਮਾਂ ਵਰਗੀ ਖੁਸ਼ਬੂ | Maa Wargi Khushboo | Punjabi Kahani | Radio Haanji Podcast

Explore a dedicated section Kitab Kahani on our podcast, exclusively devoted to Punjabi literature. Immerse yourself in the enchanting realm of Punjabi stories, discover the brilliance of celebrated authors, and delve deep into the world of Punjabi books. Join us as we passionately celebrate and share the beauty of Punjabi literary heritage

18/09/2023

ਮਾਂ ਵਰਗੀ ਖੁਸ਼ਬੂ ਕਹਾਣੀ ਭਾਵਨਾਵਾਂ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਅਤੇ ਹਲੂਣਾ ਦੇਣ ਵਾਲੀ ਕਹਾਣੀ ਹੈ ਜਿਸ ਵਿੱਚ ਇੱਕ ਅਧਿਆਪਕ ਇੱਕ ਲਾਪਰਵਾ ਅਤੇ ਵਿਗੜੇ ਹੋਏ ਬੱਚੇ ਨੂੰ ਉਸਦੀ ਮਾਂ ਬਣ ਕੇ ਇੱਕ ਵੱਡਾ ਅਫਸਰ ਬਣਾ ਦੇਂਦੀ ਹੈ। ਫ਼ਰਜ਼, ਜਿੰਮੇਵਾਰੀਆਂ, ਅਹਿਸਾਸ ਅਤੇ ਪਿਆਰ ਦੇ ਜਜ਼ਬੇ ਨਾਲ ਲਬਰੇਜ਼ ਇਹ ਕਹਾਣੀ ਜਰੂਰ ਤੁਹਾਨੂੰ ਪਸੰਦ ਆਊਗੀ ਤੇ ਤੁਸੀਂ ਪੂਰੀ ਤਰ੍ਹਾਂ ਇਸ ਨਾਲ ਜੁੜ੍ਹੇ ਹੋਏ ਮਹਿਸੂਸ ਕਰੋਗੇ... ਜੇਕਰ ਤੁਸੀਂ ਵੀ ਆਪਣੀ ਕਹਾਣੀ ਜਾਂ ਕੋਈ ਰਚਨਾ ਭੇਜਣਾ ਚਾਹੁੰਦੇ ਹੋ ਤਾਂ ਸਾਡੀ ਈ-ਮੇਲ info@haanji.com.au ਉੱਤੇ ਮੇਲ ਭੇਜ ਸਕਦੇ ਹੋ

: :

OTHER EPISODES

































RELATED PODCAST


What's Your Reaction?

Facebook Instagram Youtube Android IOS