ਕਹਾਣੀ- ਇਜ਼ਤਾਂ ਦੇ ਕਰਜ਼ੇ | Kahani Iztan De Karze | Harpreet Singh Jawanda |  Kitaab Kahani | Radio Haanji

ਕਹਾਣੀ- ਇਜ਼ਤਾਂ ਦੇ ਕਰਜ਼ੇ | Kahani Iztan De Karze | Harpreet Singh Jawanda | Kitaab Kahani | Radio Haanji

Tune in to Kitaab Kahani for your daily dose of narrative brilliance, where stories are woven with precision to spark imagination and curiosity.

20/04/2024

ਕਹਿੰਦੇ ਆ ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਪਰ ਹਰ ਕੋਈ ਇਸ ਗੱਲ ਨੂੰ ਨਹੀਂ ਸਮਝਦਾ ਤੇ ਇਸ ਸਮਾਜ ਵਿੱਚ ਬਹੁਤ ਸਾਰੇ ਲੋਕ ਇੰਞ ਦੇ ਆ ਜਿਹੜੇ ਹਮੇਸ਼ਾ ਫਾਇਦਾ ਚੁੱਕਣ ਲਈ ਤਿਆਰ ਬੈਠੇ ਰਹਿੰਦੇ ਆ, ਪਰ ਬਹੁਤ ਸਾਰੇ ਲੋਕ ਇੰਞ ਦੇ ਵੀ ਆ ਜੋ ਕਿਸੇ ਬੇਗਾਨੀ ਇਜ਼ੱਤ ਨੂੰ ਵੀ ਆਪਣੀ ਇੱਜ਼ਤ ਵਾਂਗ ਈ ਮਹਿਸੂਸ ਕਰਕੇ ਉਸਦੀ ਰੱਖਿਆ ਲਈ ਬਣਦੀ ਵਾਹ ਲਾ ਦੇਂਦੇ ਹਨ, ਜੇਕਰ ਕੋਈ ਸਾਡੇ ਲਈ ਏਦਾਂ ਸਾਡੀ ਲੋੜ ਵੇਲੇ ਬਹੁੜਿਆ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਕਿਸੇ ਦੇ ਕੰਮ ਆਈਏ

: :

OTHER EPISODES






































RELATED PODCAST


What's Your Reaction?

Facebook Instagram Youtube Android IOS