Jaswinder Brar On Haanji Podcast

Jaswinder Brar On Haanji Podcast

Jaswinder Brar is an Indian folk singer who sings in the Punjabi language. She sings Punjabi folk and Bhangra and is known as the Folk Queen

24/07/2023

ਜਸਵਿੰਦਰ ਬਰਾੜ ਦਾ ਮਿਰਜ਼ਾ ਗੀਤ ਸ਼ਾਇਦ ਹੀ ਕਿਸੇ ਨੇ ਨਾ ਸੁਣਿਆ ਹੋਵੇ, ਜਿਸਦਾ ਜ਼ਿਕਰ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ 'ਬੰਬੀਹਾ' ਬੋਲੇ ਵਿੱਚ ਬਹੁਤ ਵਜ਼ਨਦਾਰ ਤਰੀਕੇ ਨਾਲ ਕੀਤਾ ਹੈ, ਇਸ ਤੋਂ ਇਲਾਵਾ ਜਸਵਿੰਦਰ ਬਰਾੜ ਨੇ ਬਹੁਤ ਜ਼ਿਆਦਾ ਹਿੱਟ ਪੰਜਾਬੀ ਗਾਣੇ ਦਿੱਤੇ ਸਨ, ਪਰ ਅਜਿਹਾ ਕੀ ਹੋਇਆ ਜੋ ਉਹਨਾਂ ਨੂੰ ਗਾਇਕੀ ਤੋਂ ਏਨੇ ਵਰ੍ਹੇ ਦੂਰ ਰਹਿਣਾ ਪਿਆ, ਉਹਨਾਂ ਦੀ ਜ਼ਿੰਦਗੀ ਇਹਨਾਂ ਸਾਲਾਂ ਵਿੱਚ ਕਿੰਨ੍ਹੇ ਉਤਾਰ-ਚੜਾਵ ਚੋਂ ਲੰਘੀ, ਜਾਣਾਂਗੇ ਇਸ ਪੌਡਕਾਸਟ ਵਿੱਚ

: :

OTHER EPISODES
































RELATED PODCAST


What's Your Reaction?

Facebook Instagram Youtube Android IOS