NEWS and VIEWS 16 Jan 2024
News & Views is all about Current Socio-Political Topics happening around the world. This show is hosted by Gautam Kapil and Puneet Dhingra, where both hosts discuss and analyze current affairs, world politics and much more.
18/01/2024
ਪਿੱਛਲੇ ਦਿਨੀਂ ਜਨਤਕ ਹੋਏ ਜੈਫ਼ਰੀ ਏਪਸਟੀਨ ਨਾਲ ਸਬੰਧਤ ਕੁਝ ਅਦਾਲਤੀ ਦਸਤਾਵੇਜ਼ਾਂ ਨੇ ਚਰਚਿਤ ਨਾਵਾਂ ਬਾਰੇ ਬਹਿਸ ਛੇੜ ਦਿੱਤੀ ਹੈ। ਅਮਰੀਕੀ ਅਖ਼ਬਾਰ ਮੁਤਾਬਕ ਘੱਟ ਉਮਰ ਦੀਆਂ ਲੜਕੀਆਂ (80 ਤੋਂ ਜ਼ਿਆਦਾ) ਨਾਲ ਸਰੀਰਕ ਛੇੜਖ਼ਾਨੀ ਕਈ ਸਾਲਾਂ ਤੋਂ ਕਰ ਰਿਹਾ ਸੀ। ਉਸਦੀ ਡੋਨਲਡ ਟਰੰਪ, ਬਿਲ ਕਲਿੰਟਨ, ਮਾਈਕਲ ਜੈਕਸਨ ਜਿਹੀਆਂ ਪ੍ਰਸਿੱਧ ਸ਼ਖ਼ਸੀਅਤਾਂ ਨਾਲ ਵੀ ਨੇੜਤਾ ਸੀ। ਏਪਸਟੀਨ ਨੇ ਨਿਊਯਾਰਕ ਦੀ ਜੇਲ੍ਹ ਵਿੱਚ ਅਗਸਤ 2019 ਵਿੱਚ ਖ਼ੁਦਕੁਸ਼ੀ ਕਰ ਲਈ ਸੀ।