ਪੰਥ ਰਤਨ ਗੁਰਚਰਨ ਸਿੰਘ ਟੋਹੜਾ ਦੀ ਜਨਮ ਸ਼ਤਾਬਦੀ - Preetam Singh Rupal - Gautam Kapil - Radio Haanji
Gurcharan Singh Tohra was a prominent Indian politician and a long-serving president of the Shiromani Gurdwara Parbandhak Committee (SGPC). Known for his dedication to Sikh religious and political causes, he played a significant role in shaping Sikh institutions and was a key figure in Punjab politics for decades.
24/09/2024
ਅੱਜ ਦੇ ਦੇਸ ਪੰਜਾਬ ਕੀ ਗੱਲ ਕੀਚੈ ਸ਼ੋਅ ਵਿੱਚ ਜਿਸ ਮਹਾਨ ਹਸਤੀ ਬਾਰੇ ਗੱਲਬਾਤ ਕੀਤੀ ਗਈ ਉਹ ਹਨ ਗੁਰਚਰਨ ਸਿੰਘ ਟੋਹੜਾ ਜੀ ਜਿੰਨ੍ਹਾਂ ਨੂੰ ਸ਼ਾਇਦ ਹੀ ਕੋਈ ਪੰਜਾਬੀ ਅਜਿਹਾ ਹੋਵੇਗਾ ਜੋ ਜਾਣਦਾ ਨਾ ਹੋਵੇ, ਉਹਨਾਂ ਦੀ ਜ਼ਿੰਦਗੀ ਅਤੇ ਸਿਆਸੀ ਸਫ਼ਰ ਬਾਰੇ ਹੋਰ ਵਧੇਰੇ ਜਾਣਕਾਰੀ ਦੇਣ ਲਈ ਅਤੇ ਗੱਲਬਾਤ ਕਰਨ ਲਈ ਮੌਜੂਦ ਹਨ ਪ੍ਰੀਤਮ ਸਿੰਘ ਰੁਪਾਲ ਜੀ ਅਤੇ ਗੌਤਮ ਕਪਿਲ ਜੀ, ਆਓ ਸੁਣਦੇ ਹਾਂ ਤੁਹਾਡਾ ਹਰਮਨ ਪਿਆਰਾ ਸ਼ੋਅ ਦੇਸ ਪੰਜਾਬ ਕੀ ਗੱਲ ਕੀਚੈ...