Ep 3. ਜਗਤ ਸਿੰਘ ਜੱਗਾ | Jagat Singh Jagga | Punjabika | Radio Haanji
Punjabika (ਪੰਜਾਬੀਕਾ ) is Radio Haanji's podcast where East Punjab (India) & West Punjab (Pakistan) meets. The show host is Radio Haanji's director Ranjodh Singh. The guest speaker of this show is Afzal Sahir from Lahore (Pakistan). Afzal Sahir is a very famous Punjabi Poet, Lyricist and himself a Radio Announcer. In PUNJABIKA podcast Afzal Sahir recites the pakistani version of famous Folk stories around the world.
24/02/2024
80 ਸਾਲਾਂ ਦਾ ਨੌਜਵਾਨ ਜਗਤ ਸਿੰਘ ਜੱਗਾ, ਜਿਸਨੂੰ ਵੇਖ ਕੇ ਹਰ ਕੋਈ ਭੁਲੇਖਾ ਖਾ ਜਾਂਦਾ ਸੀ ਕਿ ਜੱਗੇ ਨੂੰ ਵੇਖ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਉਸਦੀ ਉਮਰ ਏਨੀ ਜ਼ਿਆਦਾ ਸੀ, ਜਗਤ ਸਿੰਘ ਜੱਗਾ ਦਾ ਜਨਮ ਸ਼ੇਖੂਪੁਰਾ, ਲਾਹੌਰ ਪਾਕਿਸਤਾਨ ਵਿੱਚ ਹੋਇਆ, ਕਤਲਾਂ, ਡਾਕਿਆਂ ਅਤੇ ਜੇਲਾਂ ਕੱਟਣ ਵਾਲਾ ਜੱਗਾ ਕਿਵੇਂ ਆਪਣੀ ਅਪਰਾਧਿਕ ਜ਼ਿੰਦਗੀ ਚੋਂ ਨਿਕਲ ਕੇ ਇੱਕ ਕਲਾਕਾਰ ਬਣਿਆ, ਪੰਜਾਬੀਕਾ ਦੇ ਇਸ ਐਪੀਸੋਡ ਵਿੱਚ ਹੋਈ ਪੂਰੀ ਗੱਲਬਾਤ ਅਤੇ ਜੱਗੇ ਦੀ ਕਹਾਣੀ ਬਹੁਤ ਦਿਲਚਸਪ ਹੈ ਤੁਹਾਨੂੰ ਸਭ ਨੂੰ ਜਰੂਰ ਪਸੰਦ ਆਊਗੀ...