Dheeraj Kumar Interview | Writer Of Kade Dade Dian Kade Pote Dian | Radio Haanji

Dheeraj Kumar Interview | Writer Of Kade Dade Dian Kade Pote Dian | Radio Haanji

Exclusive interview with writer, actor Dheeraj Kumar. The man behind the beautiful story of the movie Kade Dade Dian Kade Pote Dian. In this podcast, he will share his journey and experience and the story behind his new movie KDDKPD

19/07/2023

ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਨਵੀਂ ਆਈ ਪੰਜਾਬੀ ਫ਼ਿਲਮ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ, ਫ਼ਿਲਮ ਦੀ ਵਿਲੱਖਣ ਕਹਾਣੀ ਜੋ ਬਹੁਤ ਸੋਹਣਾ ਪਰਿਵਾਰਕ ਮਾਹੌਲ ਸਿਰਜਦੀ ਹੈ ਜੋ ਸਰੋਤਿਆਂ ਨੂੰ ਆਪਣੀਆਂ ਕਦਰਾਂ ਕੀਮਤਾਂ ਬਾਰੇ ਚੇਤਾ ਕਰਾਉਣ ਦਾ ਸੋਹਣਾ ਕੰਮ ਕਰਦੀ ਹੈ, ਇਸ ਪੌਡਕਾਸਟ ਵਿੱਚ ਗੱਲਬਾਤ ਕਰਾਂਗੇ ਫ਼ਿਲਮ ਦੇ ਲੇਖਕ ਧੀਰਜ ਕੁਮਾਰ ਜੀ ਦੇ ਨਾਲ ਅਤੇ ਜਾਂਣਗੇ ਬਹੁਤ ਸਾਰੀਆਂ ਗੱਲਾਂ

: :

OTHER EPISODES




















RELATED PODCAST


What's Your Reaction?

Facebook Instagram Youtube Android IOS