Organ Donation (ਅੰਗ ਦਾਨ) ਬਾਰੇ  Dr.Raj Khillan ਜੀ ਨਾਲ ਖਾਸ ਗੱਲ-ਬਾਤ | Radio Haanji

Organ Donation (ਅੰਗ ਦਾਨ) ਬਾਰੇ Dr.Raj Khillan ਜੀ ਨਾਲ ਖਾਸ ਗੱਲ-ਬਾਤ | Radio Haanji

Dr Raj Khillan is a pioneering leader for healthcare in the Victorian multicultural community by increasing the accessibility of healthcare and creating a platform for medical professionals trained overseas. In addition, he is an astute businessman who has achieved exceptional height in award winning medical business (Western Specialist Centre). Western-Specialist-Centre vision is to provide an unparalleled experience of the most trusted specialist health services delivered to women and children in Australia.

08/05/2024

Organ Donation ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ, ਕੌਣ-ਕੌਣ ਕਰ ਸਕਦਾ ਹੈ, Organ Donation ਨਾਲ ਸੰਬੰਧਿਤ ਬਹੁਤ ਸਾਰੇ ਸਵਾਲ ਅਤੇ ਸ਼ੰਕੇ ਸਾਡੇ ਮਨ ਵਿੱਚ ਹੁੰਦੇ ਹਨ ਅਤੇ ਸਾਡੇ ਵਿਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜਿੰਨ੍ਹਾਂ ਨੂੰ ਇਸ ਬਾਰੇ ਕੁੱਝ ਵੀ ਨਹੀਂ ਪਤਾ, ਰੇਡੀਓ ਹਾਂਜੀ ਨਾਲ ਹੋਈ ਖਾਸ ਗੱਲਬਾਤ ਵਿੱਚ ਜੀ ਨੇ ਬਹੁਤ ਸਿੱਧੇ ਢੰਗ ਨਾਲ ਬਹੁਤ ਕੀਮਤੀ ਜਾਣਕਾਰੀ ਸਾਂਝੀ ਕੀਤੀ ਹੈ, ਇਹ ਗੱਲਬਾਤ ਹਰ ਕਿਸੇ ਨੂੰ ਜਰੂਰ ਸੁਣਨੀ ਚਾਹੀਦੀ ਹੈ ਤਾਂ ਜੋ ਸਾਡਾ ਸਰੀਰ ਸਾਡੇ ਦੁਨੀਆਂ ਤੋਂ ਜਾਣ ਕਿਸੇ ਹੋਰ ਦੇ ਕੰਮ ਆ ਸਕੇ...

: :

OTHER EPISODES








































RELATED PODCAST


What's Your Reaction?

Facebook Instagram Youtube Android IOS