Ep 2. Bhulle Visre Shabad | Sukh Parmar | Ranjodh Singh | Radio Haanji
Punjabi is a vibrant language, because it has many words for every situation, condition, task, feeling etc. But now these days we are forgetting those old words. By Bhulle Visre Shabad we are trying to share some of them with all of you.
08/06/2024
ਅੱਜ ਦੇ ਸ਼ਬਦ ਬੁੱਤੀ, ਜਨੇਤ,ਚੰਦਾ, ਵਸਾਰ, ਮੁਕੈਸ਼, ਝੰਬਣਾ, ਬੁਰਸ਼ਾ
ਭੁੱਲੇ ਵਿਸਰੇ ਸ਼ਬਦ, ਇੱਕ ਅਜਿਹਾ ਸ਼ੋਅ ਹੈ ਜਿਸ ਵਿੱਚ ਰੇਡੀਓ ਹਾਂਜੀ ਵੱਲੋਂ ਸੁੱਖ ਪਰਮਾਰ ਅਤੇ ਰਣਜੋਧ ਸਿੰਘ ਤੁਹਾਡੇ ਲਈ ਲੈ ਕੇ ਆਉਂਦੇ ਹਨ ਪੰਜਾਬੀ ਜੁਬਾਨ ਦੇ ਅਜਿਹੇ ਸ਼ਬਦ ਜਿੰਨ੍ਹਾਂ ਨੂੰ ਪਹਿਲਾਂ ਆਮ ਬੋਲ-ਚਾਲ ਵਿੱਚ ਵਰਤਿਆ ਜਾਂਦਾ ਸੀ ਪਰ ਹੌਲੇ-ਹੌਲੇ ਅਸੀਂ ਆਪਣੀ ਬੋਲੀ ਵਿਚੋਂ ਉਹ ਸ਼ਬਦ ਵਿਸਾਰ ਦਿੱਤੇ ਅਤੇ ਅਕਸਰ ਜਦੋਂ ਕੋਈ ਇੰਞ ਦਾ ਸ਼ਬਦ ਬੋਲਿਆ ਜਾਂਦਾ ਹਨ ਉਸਦਾ ਮਾਇਨਾ ਸਮਝ ਨਹੀਂ ਆਉਂਦਾ, ਅਸੀਂ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਨਾਲ ਅਜਿਹੇ ਪਿਆਰੇ ਸ਼ਬਦ ਸਾਂਝੇ ਕਰਨ ਦੀ ਅਤੇ ਆਪਣੀ ਜੁਬਾਨ ਦੀ ਵਿਰਾਸਤ ਨੂੰ ਜਿਓੰਦਾ ਰੱਖਣ ਦੀ, ਉਮੀਦ ਕਰਦੇ ਆਂ ਤੁਸੀਂ ਇਸ ਕੋਸ਼ਿਸ਼ ਨੂੰ ਕਬੂਲ ਕਰੋਗੇ