Ep 11: ਸੋਲਰ ਊਰਜਾ ਦੀ ਵਰਤੋਂ Climate Crises ਤੋਂ ਬਚਾ ਸਕਦੀ ਹੈ | Harminder Dhillon | Puneet Dhingra | Radio Haanji
Welcome to 'Climate Change,' where every episode tells a captivating tale of our planet's journey through climate challenges. From melting ice caps to resilient ecosystems, join us for engaging stories, expert insights, and hopeful solutions. Let's embark on a narrative of environmental change together. Tune in and be inspired
17/08/2024
ਅੱਜ ਦੇ ਐਪੀਸੋਡ ਵਿੱਚ ਅਸੀਂ ਸੋਲਰ ਊਰਜਾ ਬਾਰੇ ਜਾਣਕਾਰੀ ਸਾਂਝੀ ਕਰਾਂਗੇ, ਕਿਵੇਂ ਸੂਰਜ ਤੋਂ ਆਉਣ ਵਾਲੀ ਊਰਜਾ ਦੀ ਵਰਤੋਂ ਕਰਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਜਿਸਦੀ ਵਰਤੋਂ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਵਰਤ ਸਕਦੇ ਹਾਂ, ਇਸ ਨਾਲ ਜਿੱਥੇ ਬਿਜਲੀ ਦੇ ਖਰਚੇ ਵਿੱਚ ਕਮੀ ਆਵੇਗੀ ਉਥੇ ਵਾਤਾਵਰਨ ਨੂੰ ਵੀ ਫਾਇਦਾ ਮਿਲ ਸਕੇਗਾ ਤੇ ਗਲੋਬਲ ਵਾਰਮਿੰਗ ਵਰਗੀਆਂ ਪ੍ਰੇਸ਼ਾਨੀਆਂ ਨਾਲ ਨਜਿੱਠਣ ਵਿੱਚ ਮੱਦਦ ਮਿਲੇਗੀ