Vapes 'ਤੇ ਸਖਤ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ ਫੈਡਰਲ ਸਰਕਾਰ, ਪਰ ਕਾਲਾਬਾਜ਼ਾਰੀ ਨੂੰ ਮਿਲ ਜਾਵੇਗਾ ਚੰਗਾ ਸਮਾਂ

Vapes 'ਤੇ ਸਖਤ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ ਫੈਡਰਲ ਸਰਕਾਰ, ਪਰ ਕਾਲਾਬਾਜ਼ਾਰੀ ਨੂੰ ਮਿਲ ਜਾਵੇਗਾ ਚੰਗਾ ਸਮਾਂ
▪️ਨਿਕੋਟਿਨ ਆਧਾਰਿਤ Vapes ਪਹਿਲੀ ਜਨਵਰੀ 2024 ਤੋਂ ਆਸਟ੍ਰੇਲੀਆ ਵਿੱਚ import ਨਹੀਂ ਕਰਵਾਏ ਜਾ ਸਕਿਆ ਕਰਨਗੇ

▪️ਘਰੇਲੂ Vapes ਉਤਪਾਦਕ ਇਸ਼ਤਿਹਾਰ ਨਹੀਂ ਕਰ ਸਕਿਆ ਕਰਨਗੇ

▪️ਹੋਰ ਬਹੁਤ ਸਾਰੇ ਅਜਿਹੇ ਕਾਨੂੰਨ ਆਸਟ੍ਰੇਲੀਆ ਸਰਕਾਰ ਲਾਗੂ ਕਰਨ ਜਾ ਰਹੀ ਹੈ

▪️ਦੱਸ ਦਈਏ ਕਿ ਸਿਹਤ ਲਈ ਬੇਹੱਦ ਹਾਨੀਕਾਰਕ Vapes ਜਾਂ e-cigarettesਦੀ ਕਾਲਾਬਾਜ਼ਾਰੀ ਦੇਸ਼ ਵਿੱਚ ਵੱਧ ਰਹੀ ਹੈ

▪️ਪਿਛਲੇ ਇੱਕ ਸਾਲ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਲਿਆਂਦੇ ਜਾ ਰਹੇ ਕਰੀਬ 2 ਲੱਖ Vapes NSW ਪੁਲਿਸ ਵੱਲੋਂ ਫੜੇ ਗਏ ਹਨ, ਵਿਕਟੋਰੀਆ ਪੁਲਿਸ ਨੇ ਕੇਵਲ ਪਿਛਲੇ ਹਫ਼ਤੇ ਹੀ 134,000 Vapes ਬਰਾਮਦ ਕੀਤੇ ਹਨ
Facebook Instagram Youtube Android IOS