ਸਿਡਨੀ ਦੇ ਮਸ਼ਹੂਰ ਪੁਲ ਨੂੰ ਸੋਹਣਾ ਬਣਾਉਣ ਲਈ ਨੌਕਰੀਆਂ ਖੁੱਲ੍ਹੀਆਂ - ਕਰੋ ਅਪਲਾਈ - Radio Haanji 1674AM

0447171674 | 0447171674 , 0393560344 | info@haanji.com.au

ਸਿਡਨੀ ਦੇ ਮਸ਼ਹੂਰ ਪੁਲ ਨੂੰ ਸੋਹਣਾ ਬਣਾਉਣ ਲਈ ਨੌਕਰੀਆਂ ਖੁੱਲ੍ਹੀਆਂ - ਕਰੋ ਅਪਲਾਈ

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 52,800 ਟਨ ਵਜ਼ਨੀ Sydney Harbour Bridge ਨੂੰ ਪਹਿਲੀ ਵਾਰ ਅਧਿਕਾਰਕ ਤੌਰ 'ਤੇ 19 ਮਾਰਚ 1932 ਨੂੰ ਖੋਲ੍ਹਿਆ ਗਿਆ ਸੀ।

ਸਿਡਨੀ ਦੇ ਮਸ਼ਹੂਰ ਪੁਲ ਨੂੰ ਸੋਹਣਾ ਬਣਾਉਣ ਲਈ ਨੌਕਰੀਆਂ ਖੁੱਲ੍ਹੀਆਂ - ਕਰੋ ਅਪਲਾਈ
sydney-harbour-bridge

Sydney Harbour Bridge ਦੁਨੀਆਂ ਭਰ ਵਿੱਚ ਆਪਣੇ ਆਕਾਰ ਕਰਕੇ ਮਸ਼ਹੂਰ ਹੈ। ਹੁਣ ਸਾਲ 2032 ਵਿੱਚ ਇਸਦੀ 100ਵੀਂ ਸਾਲਗਿਰਾਹ ਮਨਾਈ ਜਾਣੀ ਹੈ ਅਤੇ ਉਸ ਤੋਂ ਪਹਿਲਾਂ ਬ੍ਰਿਜ ਨੂੰ ਸੋਹਣਾ ਬਣਾਉਣ ਲਈ 130 ਦੇ ਕਰੀਬ full time ਭਰਤੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਪੇਂਟਰ, riggers, electrician ਅਤੇ engineers ਆਦਿ ਲੋੜੀਂਦੇ ਹਨ।

ਸਾਰੀਆਂ ਭਰਤੀਆਂ NSW ਸੂਬਾਈ ਸਰਕਾਰ ਦੇ Web portal ਜ਼ਰੀਏ ਕੀਤੀਆਂ ਜਾ ਰਹੀਆਂ ਹਨ। 

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 52,800 ਟਨ ਵਜ਼ਨੀ Sydney Harbour Bridge ਨੂੰ ਪਹਿਲੀ ਵਾਰ ਅਧਿਕਾਰਕ ਤੌਰ 'ਤੇ 19 ਮਾਰਚ 1932 ਨੂੰ ਖੋਲ੍ਹਿਆ ਗਿਆ ਸੀ। 

The Sydney Harbour Bridge, renowned worldwide for its size, is preparing for its 100th anniversary in 2032. Ahead of this milestone, approximately 130 full-time positions are being offered to enhance the bridge's beauty. Roles include painters, riggers, electricians, and engineers.

All recruitment is being conducted through the NSW state government’s web portal.

For your information, the 52,800-ton Sydney Harbour Bridge was officially opened on March 19, 1932.

Facebook Instagram Youtube Android IOS