ਪੰਜਾਬੀ ਜੁੱਤੀਆਂ ਅਤੇ ਮਸਾਲਿਆਂ ਦੇ ਪੈਕਟਾਂ 'ਚ ਅਫ਼ੀਮ ਲਿਆਉਣ ਵਾਲੇ ਗ੍ਰਿਫਤਾਰ
ਆਸਟਰੇਲੀਅਨ ਬਾਰਡਰ ਫੋਰਸ (ABF) ਦੇ ਅਧਿਕਾਰੀਆਂ ਨੇ 2023 ਦੇ ਅਖੀਰ ਵਿੱਚ ਇੱਕ ਜਾਂਚ ਸ਼ੁਰੂ ਕੀਤੀ ਜਦੋਂ ਅਫਸਰਾਂ ਨੇ ਦੋ ਮਹੀਨਿਆਂ ਦੇ ਅੰਦਰ ਪੰਜ ਖੇਪਾਂ ਨੂੰ ਰੋਕਿਆ, ਜਿਸ ਵਿੱਚ ਮਸਾਲੇ ਅਤੇ ਕਰਿਆਨੇ ਸ਼ਾਮਲ ਸਨ। ਇਹ ਸਾਰੇ ਭਾਰਤ ਤੋਂ ਲਿਆਂਦੇ ਗਏ ਸਨ।
ਦੋ ਵਿਦੇਸ਼ੀ ਨਾਗਰਿਕ ਅਤੇ ਇੱਕ ਦੋਹਰੀ ਆਸਟ੍ਰੇਲੀਅਨ ਨਾਗਰਿਕਤਾ ਵਾਲੇ ਵਿਅਕਤੀਆਂ ਬੀਤੇ ਦਿਨੀਂ ਐਡੀਲੇਡ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਨ੍ਹਾਂ ਉੱਤੇ 25 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਆਸਟਰੇਲੀਅਨ ਬਾਰਡਰ ਫੋਰਸ (ABF) ਦੇ ਅਧਿਕਾਰੀਆਂ ਨੇ 2023 ਦੇ ਅਖੀਰ ਵਿੱਚ ਇੱਕ ਜਾਂਚ ਸ਼ੁਰੂ ਕੀਤੀ ਜਦੋਂ ਅਫਸਰਾਂ ਨੇ ਦੋ ਮਹੀਨਿਆਂ ਦੇ ਅੰਦਰ ਪੰਜ ਖੇਪਾਂ ਨੂੰ ਰੋਕਿਆ, ਜਿਸ ਵਿੱਚ ਮਸਾਲੇ ਅਤੇ ਕਰਿਆਨੇ ਸ਼ਾਮਲ ਸਨ। ਇਹ ਸਾਰੇ ਭਾਰਤ ਤੋਂ ਲਿਆਂਦੇ ਗਏ ਸਨ।
ਅਫਸਰਾਂ ਨੇ ਐਡੀਲੇਡ ਦੇ ਪੱਛਮੀ suburbs ਵਿੱਚ ਕਈ ਥਾਵਾਂ 'ਤੇ ਵਾਰੰਟ ਕੀਤੇ ਅਤੇ skilled ਵੀਜ਼ਾ 'ਤੇ ਰਹਿ ਰਹੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਤੀਸਰਾ ਆਸਟ੍ਰੇਲੀਆਈ ਨਾਗਰਿਕ ਹੈ। ਹਾਲਾਂਕਿ ਇਹਨਾਂ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ।