ਡਾਕਟਰਾਂ ਦੀ ਗੈਰ ਮੌਜੂਦਗੀ 'ਚ ਹੁਣ ਨਰਸਾਂ ਵੀ ਦੇ ਸਕਣਗੀਆਂ ਦਵਾਈਆਂ
ਸਾਲ 2025 ਤੋਂ ਇਸ framework ਨੂੰ ਅਪਣਾਏ ਜਾਣ ਦਾ ਮਕਸਦ ਇਹ ਹੋਵੇਗਾ ਕਿ qualified ਰਜਿਸਟਰਡ ਨਰਸਾਂ ਡਾਕਟਰਾਂ ਦੀ ਕਮੀ, ਗੈਰ ਮੌਜੂਦਗੀ, ਉਹਨਾਂ 'ਤੇ ਵਧੇ ਕੰਮ ਦੇ ਬੋਝ ਨੂੰ ਘੱਟ ਕਰ ਸਕਣਗੀਆਂ।
ਦੇਸ਼ ਦੇ ਅਲੱਗ ਅਲੱਗ ਸੂਬਿਆਂ ਅਤੇ ਫੈਡਰਲ ਸਿਹਤ ਮੰਤਰੀ ਦਰਮਿਆਨ ਹੋ ਰਹੇ ਸਮਝੌਤੇ ਤਹਿਤ, ਹੁਣ ਅਗਲੇ ਸਾਲ ਤੋਂ ਨਰਸਾਂ ਨੂੰ ਵਾਧੂ ਟ੍ਰੇਨਿੰਗ ਦਿੱਤੀ ਜਾਵੇਗੀ ,ਤਾਂ ਜੋ ਉਹ ਦਵਾਈਆਂ prescribe ਕਰ ਸਕਣ।
ਸਾਲ 2025 ਤੋਂ ਇਸ framework ਨੂੰ ਅਪਣਾਏ ਜਾਣ ਦਾ ਮਕਸਦ ਇਹ ਹੋਵੇਗਾ ਕਿ qualified ਰਜਿਸਟਰਡ ਨਰਸਾਂ ਡਾਕਟਰਾਂ ਦੀ ਕਮੀ, ਗੈਰ ਮੌਜੂਦਗੀ, ਉਹਨਾਂ 'ਤੇ ਵਧੇ ਕੰਮ ਦੇ ਬੋਝ ਨੂੰ ਘੱਟ ਕਰ ਸਕਣਗੀਆਂ।
ਪਰ ਇਸਦੇ ਲਈ ਉਹਨਾਂ ਨੂੰ authorised prescriber ਜਿਵੇਂ ਕਿਸੇ ਡਾਕਟਰ ਜਾਂ nurse practitioner ਤੋਂ ਪੂਰੀ ਟ੍ਰੇਨਿੰਗ ਲੈਣੀ ਪਵੇਗੀ।
ਨਰਸਾਂ ਦੀ ਸਾਰੀਆਂ ਹੀ ਯੂਨੀਅਨਾਂ ਨੇ ਇਸ ਕਦਮ ਨਾਲ ਆਪਣੀ ਸਹਿਮਤੀ ਜਤਾਈ ਹੈ।