ਚੰਗੇ ਬੋਲ-ਚਾਲ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਹੈ | ਨਾਨੀ ਜੀ | Nani Ji | Radio Haanji
Radio Haanji's Nani Ji' show for a tapestry of life's profound themes, including relationships, child mentoring, success, and positivity. Her insightful conversations and timeless wisdom create a space for reflection and inspiration, guiding listeners towards a more enriching and fulfilling life. Subscribe now for a weekly journey into the heart of wisdom and warmth
04/08/2024
ਵਧੀਆ ਬੋਲਚਾਲ ਸਾਡੀ ਜਿੰਦਗੀ ਵਿੱਚ ਬਹੁਤ ਜਰੂਰੀ ਹੈ, ਅਸੀਂ ਬੋਲਚਾਲ ਦੇ ਜਰੀਏ ਹੀ ਦੂਜੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਤੇ ਬੋਲਚਾਲ ਤੋਂ ਹੀ ਸਾਡੇ ਰਿਸ਼ਤੇ ਉਸਰਦੇ ਹਨ, ਇਸ ਲਈ ਬੋਲਚਾਲ ਦਾ ਸਹੀ ਤੇ ਸਾਕਾਰਾਤਮਕ ਹੋਣਾ ਬਹੁਤ ਹੀ ਜਰੂਰੀ ਹੈ