ਸਿਡਨੀ ਸ਼ਹਿਰ ਵਿੱਚ ਹੋਈ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ
ਕਥਿਤ ਬੰਦੂਕਧਾਰੀ ਫਿਲਹਾਲ ਫਰਾਰ ਹੈ। ਘਟਨਾ Surry Hills ਦੀ Baptist Street 'ਤੇ ਸ਼ੁੱਕਰਵਾਰ ਸ਼ਾਮ 7:45 ਵਜੇ ਵਾਪਰੀ।
ਸਿਡਨੀ ਸ਼ਹਿਰ ਵਿੱਚ ਬੀਤੀ ਰਾਤ ਵਾਪਰੀ ਇੱਕ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਕਥਿਤ ਬੰਦੂਕਧਾਰੀ ਫਿਲਹਾਲ ਫਰਾਰ ਹੈ। ਘਟਨਾ Surry Hills ਦੀ Baptist Street 'ਤੇ ਸ਼ੁੱਕਰਵਾਰ ਸ਼ਾਮ 7:45 ਵਜੇ ਵਾਪਰੀ।
ਪੁਲਿਸ ਅਨੁਸਾਰ ਸਥਿਰ ਫਰਾਰ ਸ਼ਖਸ 30 ਸਾਲ ਦੀ ਉਮਰ ਦਾ ਹੋ ਸਕਦਾ। ਫਿਲਹਾਲ ਮਾਮਲੇ ਦੀ ਵਧੇਰੇ ਪੜਤਾਲ ਕੀਤੀ ਜਾ ਰਹੀ ਹੈ।