Kokri Soccer Championship In Punjab From 23rd Jan to 25th Jan 2025
Kokri Soccer Championship In Punjab From 23rd Jan to 25th Jan 2025.
ਮੋਗਾ ਦੇ ਪਿੰਡ ਕੋਕਰੀ ਵਿੱਚ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਇੰਡੀਆ ਦੀਆ ਸਿਰਕੱਡ ਟੀਮਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਟੀਮਾਂ ਭਾਗ ਲੈ ਰਹੀਆਂ ਹਨ।
ਇਸ ਟੂਰਨਾਮੈਂਟ ਨੂੰ ਆਪਣੇ ਪਿੰਡ ਵਿੱਚ ਕਰਵਾਉਣ ਦਾ ਚਿਰਾ ਤੋਂ ਸੁਪਨਾ ਵੇਖਣ ਵਾਲੇ ਜਗਤ ਪ੍ਰਸਿੱਧ ਗਾਇਕ ਗਗਨ ਕੋਕਰੀ ਨੇ ਦੱਸਿਆ ਕਿ ਉਹਨਾਂ ਦਾ ਆਪਣੇ ਪਿੰਡ ਵਿੱਚ ਇੱਕ ਅੰਤਰਰਾਸ਼ਟਰੀ ਪੱਧਰ ਦਾ ਸਟੇਡੀਅਮ ਬਣਾਉਣ ਦਾ ਵੀ ਸੁਪਨਾ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਪੰਜਾਬ ਵਾਸੀਆਂ ਦੀਆਂ ਦੁਆਵਾਂ ਤੇ ਪੰਜਾਬ ਸਰਕਾਰ ਦਾ ਸਾਥ ਚਾਹੀਦਾ ਹੈ।
#gagankokri #soccertournament #kokrisoccerchampionship