Bangkok 'ਚ ਦੂਸਰੀ ਆਸਟ੍ਰੇਲੀਆਈ ਲੜਕੀ ਦੀ ਵੀ ਮੌਤ
ਇਸ ਸੈਰ ਸਪਾਟੇ ਵਾਲੇ ਦੱਖਣ ਏਸ਼ੀਆਈ ਦੇਸ਼ ਵਿੱਚ ਹੁਣ ਤੱਕ ਅੱਧਾ ਦਰਜਨ ਸੈਲਾਨੀਆਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿੱਚ ਹੁਣ 19 ਸਾਲਾਂ ਮੈਲਬੋਰਨ ਦੀ ਰਹਿਣ ਵਾਲੀ Holly Bowles ਵੀ ਮਿਰਤਕ ਐਲਾਨ ਦਿੱਤੀ ਗਈ ਹੈ।
ਬੀਤੇ ਕਈ ਦਿਨਾਂ ਤੋਂ Laos 'ਚ ਇੱਕ ਪਾਰਟੀ ਦੌਰਾਨ ਨੌਜਵਾਨਾਂ ਵਿੱਚ ਵਰਤਾਈ ਗਈ ਜਹਿਰੀਲੀ ਸ਼ਰਾਬ ਦਾ ਮਾਮਲਾ ਕਾਫੀ ਚਰਚਾ ਵਿੱਚ ਬਣਿਆ ਹੋਇਆ ਹੈ।
ਇਸ ਸੈਰ ਸਪਾਟੇ ਵਾਲੇ ਦੱਖਣ ਏਸ਼ੀਆਈ ਦੇਸ਼ ਵਿੱਚ ਹੁਣ ਤੱਕ ਅੱਧਾ ਦਰਜਨ ਸੈਲਾਨੀਆਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿੱਚ ਹੁਣ 19 ਸਾਲਾਂ ਮੈਲਬੋਰਨ ਦੀ ਰਹਿਣ ਵਾਲੀ Holly Bowles ਵੀ ਮਿਰਤਕ ਐਲਾਨ ਦਿੱਤੀ ਗਈ ਹੈ।
ਇਸ ਤੋਂ ਦੋ ਦਿਨ ਪਹਿਲਾਂ ਮੈਲਬੋਰਨ ਦੀ ਹੀ Bianca Jones ਵੀ methanol ਰਲੀ ਡਰਿੰਕ ਪੀਣ ਕਾਰਣ ਦਮ ਤੋੜ ਗਈ ਸੀ। ਪਿਛਲੇ ਕੁਝ ਦਿਨਾਂ ਵਿੱਚ ਹੁਣ ਤੱਕ ਇੱਕ ਅਮਰੀਕੀ ਅਤੇ ਦੋ ਡੈਨਿਸ਼ ਨੌਜਵਾਨ ਇਸ ਡਰਿੰਕ ਕਰਕੇ ਮਾਰੇ ਗਏ ਹਨ।