14 Feb, Indian NEWS Analysis with Pritam Singh Rupal

14 Feb, Indian NEWS Analysis with Pritam Singh Rupal

Feb 14, 2025 - 13:45
 0  149  0
Host:-
Pritam Singh Rupal
Vishal Vijay Singh

Radio Haanij Afternoon section is dedicated to Indian NEWS and Anayalis with Pritam Singh Rupal

ਮੁੱਖ ਮੰਤਰੀ ਐੱਨ ਬੀਰੇਨ ਸਿੰਘ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਚਾਰ ਦਿਨ ਬਾਅਦ, ਮਨੀਪੁਰ ਵਿੱਚ ąØ°ąØ¾ąØøąØ¼ąØŸąØ°ąØŖąØ¤ą©€ ਰਾਜ ਲਾਗੂ ਕਰ ਦਿੱਤਾ ਗਿਆ ąØ¹ą©ˆą„¤ ਇਹ ਫ਼ੈਸਲਾ ਰਾਜਪਾਲ ąØ…ąØœą©ˆ ਕੁਮਾਰ ਭੱਲਾ ਵੱਲੋਂ ąØ°ąØ¾ąØøąØ¼ąØŸąØ°ąØŖąØ¤ą©€ ਦਰੋਪਦੀ ਮੁਰਮੂ ਨੂੰ ąØ­ą©‡ąØœą©€ ąØ—ąØˆ ąØ°ąØæąØŖą©‹ąØ°ąØŸ ਦੇ ਆਧਾਰ 'ਤੇ ਲਿਆ ਗਿਆ ąØ¹ą©ˆą„¤ ਕੇਂਦਰੀ ąØ—ą©ąØ°ąØ¹ąØæ ਮੰਤਰਾਲੇ ਵੱਲੋਂ ąØœąØ¾ąØ°ą©€ ąØØą©‹ąØŸą©€ąØ«ąØæąØ•ą©‡ąØøąØ¼ąØØ ਵਿੱਚ ਕਿਹਾ ਗਿਆ ਹੈ ਕਿ ਮਨੀਪੁਰ ਵਿੱਚ ąØ…ąØœąØæąØ¹ą©‡ ਹਾਲਾਤ ਬਣ ąØ—ąØ ਸਨ ਕਿ ਸੂਬਾ ਸਰਕਾਰ ਸੰਵਿਧਾਨ ਮੁਤਾਬਕ ਨਹੀਂ ਚੱਲ ਸਕਦੀ ąØøą©€ą„¤ ąØØąØ¤ą©€ąØœą©‡ ąØµąØœą©‹ąØ‚, ਸੰਵਿਧਾਨ ਦੀ ਧਾਰਾ 356 ਤਹਿਤ ਸਾਰੀਆਂ ਤਾਕਤਾਂ ਰਾਜਪਾਲ ਨੂੰ ąØøą©ŒąØ‚ąØŖą©€ąØ†ąØ‚ ąØ—ąØˆąØ†ąØ‚ ąØ¹ąØØą„¤Ā 

ਮਨੀਪੁਰ ਵਿੱਚ ਮਈ 2023 ਤੋਂ ąØ®ą©‡ąØˆąØ¤ą©€ ਅਤੇ ਕੁਕੀ-ąØœąØ¼ą©‹ ਸਮੁਦਾਇਆਂ ąØµąØæąØšąØ•ąØ¾ąØ° ਹਿੰਸਕ ąØą©œąØŖąØ¾ąØ‚ ਚੱਲ ਰਹੀਆਂ ਹਨ, ąØœąØæąØØą©ąØ¹ąØ¾ąØ‚ ਵਿੱਚ ਹੁਣ ਤੱਕ 250 ਤੋਂ ਵੱਧ ਲੋਕ ਮਾਰੇ ਜਾ ąØšą©ą©±ąØ•ą©‡ ਹਨ ਅਤੇ ąØ¹ąØœąØ¼ąØ¾ąØ°ąØ¾ąØ‚ ਲੋਕ ąØ¬ą©‡ąØ˜ąØ° ąØ¹ą©‹ąØ ąØ¹ąØØą„¤Ā 

ਇਸ ਹਿੰਸਾ ਦੇ ąØ®ą©±ąØ¦ą©‡ąØØąØœąØ¼ąØ°, ਸਿਆਸੀ ਅਸ਄ਿਰਤਾ ਵਧ ąØ—ąØˆ ਸੀ, ਜਿਸ ਕਾਰਨ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਅਸਤੀਫ਼ਾ ਦੇ ąØ¦ąØæą©±ąØ¤ąØ¾ą„¤

What's Your Reaction?

like

dislike

love

funny

angry

sad

wow