ਗੋਰਿਆਂ ਤੋਂ ਵੀ ਅੰਗਰੇਜ਼ੀ 'ਚ "ਸਪੈਲਿੰਗ ਮਿਸਟੇਕ" ਹੁੰਦੀ ਐ?

ਗੋਰਿਆਂ ਤੋਂ ਵੀ ਅੰਗਰੇਜ਼ੀ 'ਚ "ਸਪੈਲਿੰਗ ਮਿਸਟੇਕ" ਹੁੰਦੀ ਐ?
ਜੇਕਰ ਤੁਸੀਂ ਸਿਡਨੀ ਸਿਟੀ ਦੇ ਲਾਗੇ ਬਣੇ ਸਬ-ਅਰਬ Balmain 'ਚ ਰਹਿੰਦੇ ਹੋ ਜਾਂ ਅਕਸਰ ਓਥੋਂ Victoria Road ਅਤੇ Darling Street ਕੋਲੋਂ ਲੰਘਦੇ ਹੋ, ਤਾਂ ਆਹ ਤਸਵੀਰ ਵਾਲੀ ਸੜਕ ਤਾਂ ਜਰੂਰ ਵੇਖੀ ਹੋਵੇਗੀ।

ਸੋਸ਼ਲ ਮੀਡੀਆ 'ਤੇ ਕਮਜ਼ੋਰ ਅੰਗਰੇਜ਼ੀ ਵਾਲੇ ਰੋਡ ਵਰਕਰਾਂ ਦੀ ਚਰਚਾ ਛਿੜ ਪਈ ਹੈ। ਅਸਲ ਵਿੱਚ ਸੜਕ 'ਤੇ ਬੱਸਾਂ ਦੇ ਮੁੜਨ ਲਈ ਲੇਨ ਬਣੀ ਹੋਈ ਹੈ। ਪਰ ਓਥੇ 'Buses Excepted' ਦੀ ਥਾਂ 'Buses Expected' ਲਿਖਿਆ ਹੋਇਆ ਹੈ।
Facebook Instagram Youtube Android IOS