ਆਸਟ੍ਰੇਲੀਆ ਦੇ ਪੇਂਡੂ ਸਕੂਲਾਂ ਵਿੱਚ ਦਾਖਲਾ ਦਰ ਘਟੀ

ਆਸਟ੍ਰੇਲੀਆ ਦੇ ਪੇਂਡੂ ਸਕੂਲਾਂ ਵਿੱਚ ਦਾਖਲਾ ਦਰ ਘਟੀ
▪️ਵਿਕਟੋਰੀਆ, ਨਿਊ ਸਾਊਥ ਵੇਲਸ ਅਤੇ ਸਾਊਥ ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਦੇ ਸਕੂਲਾਂ ਵਿੱਚ ਬੱਚਿਆਂ ਦੇ ਦਾਖ਼ਲੇ 28 ਫੀਸਦ ਘਟੇ

▪️ਪੰਦਰਾਂ ਸਾਲ ਪਹਿਲਾਂ 50 ਪੇਂਡੂ ਸਕੂਲਾਂ ਵਿੱਚ 15,162 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ, ਜਦਕਿ ਆਬਾਦੀ ਵਧਣ ਦੇ ਬਾਵਜੂਦ ਪਿਛਲੇ ਵਰ੍ਹੇ ਸਿਰਫ਼ 10,974 ਵਿਦਿਆਰਥੀ ਹੀ ਸਕੂਲਾਂ 'ਚ ਦਾਖਲ ਹੋਏ
Facebook Instagram Youtube Android IOS