Now Radio Haanji in Perth! Listen Live Haanji

Category: Sports news

ਜੋਸ਼ ਅਤੇ ਜਨੂਨ ਨਾਲ ਭਰਪੂਰ ਹੈ ਆਸਟ੍ਰੇਲੀਅਨ ਫੁੱਟਬਾਲ

ਫੂਟੀ ਜਾਂ ਆਸਟ੍ਰੇਲੀਅਨ ਫੁੱਟਬਾਲ, ਇੱਕ ਅਜਿਹੀ ਖੇਡ ਹੈ ਜਿਸਨੂੰ ਆਸਟ੍ਰੇਲੀਆ ਵਿੱਚ ਕ੍ਰਿਕੇਟ ਜਾਂ ਕਿਸੇ ਵੀ ਹੋਰ ਖੇਡ ਨਾਲੋਂ ਵਧੇਰੇ ਪਿਆਰ ਮਿਲਦਾ ਹੈ | ਇਹ ਖੇਡ ਇੱਕ ਤਰਾਂ ਰਗਬੀ, ਕ੍ਰਿਕੇਟ ਅਤੇ ਫੁੱਟਬਾਲ ਦਾ ਸੁਮੇਲ ਹੈ | ਸਰਦ ਰੁੱਤ ਚ ਆਸਟ੍ਰੇਲੀਆ ਚ ਖੇਡੀ ਜਾਂਦੀ ਇਸ ਖੇਡ ਦੀ ਗੱਲ ਕਰੇ ਬਿਨਾ ਸ਼ਾਇਦ ਹੀ ਕੋਈ ਆਸਟ੍ਰੇਲੀਅਨ ਵਾਂਝਾ ਰਹਿੰਦਾ ਹੋਵੇ | ਜੋਸ਼ ਅਤੇ ਜਨੂਨ ਨਾਲ ਖੇਡੀ ਅਤੇ ਦੇਖੀ ਜਾਂਦੀ ਇਸ ਖੇਡ ਦੀ ਖੁਮਾਰੀ ਆਸਟ੍ਰੇਲੀਆ ‘ਚ ਹਰ ਇੱਕ ਖੇਡ ਪ੍ਰੇਮੀ ਨਾਲ ਗੱਲ ਕੀਤਿਆਂ ਮਹਿਸੂਸ ਕੀਤੀ ਜਾ ਸਕਦੀ ਹੈ |

Read More
Loading

Haanji Diwali Mela 2019

days
1
3
1
hours
1
6
minutes
4
1
seconds
5
0

Radio Haanji App

Android-app-Radio-Haanji-1674AMAvailable_on_the_App_Store_(black)TuneIn-radio-haanji-1674amblackberry-app-radio-haanji-1674am

Melbourne Station

Sydney Station

Welcome Station

Sydney