Votes
[Rating: 4.5]
Malcolm Turnbull with his grandchildren

Courtesy: 7 News

2016

ਜੁਲਾਈ

* ਮੈਲਕਮ ਟਰਨਬੁੱਲ ਦੇ ਅਧੀਨ ਗਠਜੋੜ ਇਕ ਸੀਟ ਦੇ ਵਾਧੂ ਬਹੁਮਤ ਨਾਲ ਸੱਤਾ ਵਿਚ ਪਰਤਿਆ, ਜਿਸ ਵਿਚ ਟੂ-ਪਾਰਟੀ ਵੋਟ ਦਾ ਸਕੋਰ 50.4 ਫ਼ੀਸਦੀ ਰਿਹਾ.

ਨਵੰਬਰ

* ਪ੍ਰਸਤਾਵਿਤ ਸਮਲਿੰਗੀ ਵਿਆਹ ਦੇ ਫ਼ੈਸਲੇ ਨੂੰ ਸੈਨੇਟ ਵਿੱਚ ਮਾਤ ਮਿਲੀ।
* ਸਰਕਾਰ ਨੇ ਬਿਲਡਿੰਗ ਇੰਡਸਟਰੀ ਦੇ ਵਾਚਡੌਗ ਨੂੰ ਮੁੜ ਬਹਾਲ ਕਰਵਾਇਆ

ਦਸੰਬਰ

* ਸਰਕਾਰ ਵਿਵਾਦਗ੍ਰਸਤ ਬੈਕਪੈਕ ਟੈਕਸ ਪਾਸ ਕਰਵਾਇਆ।

2017

ਜਨਵਰੀ

* ਸਿਹਤ ਮੰਤਰੀ ਸੂਜ਼ਨ ਲੀ ਦਾ ਨਾਮ ਇੱਕ ਸਰਕਾਰੀ ਖਰਚੇ ਦੇ ਘੁਟਾਲੇ ‘ਚ ਆਉਣ ਦੇ ਚਲਦਿਆਂ ਉਹਨਾਂ ਦੇ ਅਸਤੀਫੇ ਮਗਰੋਂ ਟਰਨਬਲ ਸਰਕਾਰ ਨੂੰ ਕੈਬਨਿਟ ਵਿਚ ਫੇਰ ਬਦਲ ਕਰਨਾ ਪਿਆ.

ਫਰਵਰੀ

* ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਰਫਿਊਜੀ ਸਵੈਪ ਡੀਲ ਨੂੰ ਅਸਵਿਕਾਰੇ ਜਾਣ ਤੋਂ ਬਾਦ ਰਿਪੋਰਟਾਂ ਨੂੰ ਹਟਾ ਦਿੱਤਾ ਗਿਆ.
* ਕੋਰੀ ਬਰਨਾਰਡੀ ਨੇ ਲਿਬਰਲ ਪਾਰਟੀ ਨੂੰ ਛੱਡਕੇ ਆਪਣੀ ਵੱਖਰੀ ਆਸਟਰੇਲਿਆਈ ਕਨਜ਼ਰਵੇਟਿਵ ਪਾਰਟੀ ਦੀ ਸ਼ੁਰੂਆਤ ਕੀਤੀ ਗਈ.

ਮਾਰਚ

* ਛੋਟੇ ਕਾਰੋਬਾਰਾਂ ਨਾਲ ਸੰਬਧਤ ਕਰ ਕਟੌਤੀ ਖਰੜਾ ਪਾਰਲੀਮੈਂਟ ਵਿੱਚੋਂ ਪਾਸ.

ਅਪ੍ਰੈਲ

* ਟਰਨਬੱਲ ਸਰਕਾਰ ਨੇ ਇਕ ਆਸਟ੍ਰੇਲੀਆਈ ਨਾਗਰਿਕ ਬਣਨ ਲਈ ਮੁਸ਼ਕਲ ਯੋਜਨਾ ਬਣਾਉਣ ਦੀ ਪੇਸ਼ਕਸ਼ ਕੀਤੀ.

ਮਈ

* ਖਜਾਨਚੀ ਸਕਾਟ ਮੋਰੀਸਨ ਨੇ ਆਪਣਾ ਦੂਜਾ ਬਜਟ ਪੇਸ਼ ਕੀਤਾ, ਮੈਡੀਕੇਅਰ ਰਿਬੇਟ ਨੂੰ ਫ੍ਰੀਜ਼ ਕਰਨ ਦੀ ਘੋਸ਼ਣਾ ਹੋਈ, ਜਿਸ ਨੇ ਸੱਤਾਧਾਰੀ ਧਿਰ ਨੂੰ ਸਰਕਾਰ ਤੋਂ ਲੰਭੇ ਹੋਣ ਦੀ ਚੁਨੌਤੀ ਦਿੱਤੀ.

ਜੂਨ

* ਨਵੀਂ ਬੈਂਕ ਲੇਵੀ ਸੰਸਦ ‘ਚੋ ਪਾਸ ਹੋਈ.
* ਟਰਨਬੱਲ ਨੇ ਚੀਫ ਸਾਇੰਟਿਸਟ ਐਲਨ ਫਿੰਕਲ ਦੀ ਨਵੇਂ ਨਿਯਮਾਂ ਦੀ ਸਮੀਖਿਆ ਜਿਸ ਵਿਚ ਗੈਸ ਨਿਰਯਾਤ ‘ਤੇ ਪਾਬੰਦੀ ਲਗਾਉਣ ਲਈ ਨਵੇਂ ਨਿਯਮਾਂ ਦੇ ਨਾਲ ਊਰਜਾ ਕੰਪਨੀਆਂ ਨੂੰ ਕੀਮਤਾਂ ਨੂੰ ਚੁੱਕਣ ਲਈ ਮਜਬੂਰ ਕਰ ਦਿੱਤਾ।
* ਕਰੌਸਬੈਂਚ ਦੀ ਸਹਾਇਤਾ ਨਾਲ ਪ੍ਰਮੁੱਖ ਸਕੂਲੀ ਫੰਡਿੰਗ ਮਸਲਾ, ਯਾਨੀ ਗੌਂਸਕੀ 2.0 ਮਾਡਲ ਨੂੰ ਸੰਸਦ ਪਾਸ ਕਰਦਾ ਹੈ

ਜੁਲਾਈ

* ਸਿਟੀਜ਼ਨਸ਼ਿਪ ਮਾਮਲੇ ‘ਤੇ ਗ੍ਰੀਨ ਪਾਰਟੀ ਦੇ ਸੈਨੇਟਰ ਸਕਾਟ ਲੁਦਲਾਮ ਦੇ ਅਸਤੀਫਾ ਨਾਲ ਬਹਿਸ ਸ਼ੁਰੂ ਹੁੰਦੀ ਹੈ . ਗਠਜੋੜ ਦੀ ਟੂ-ਪਾਰਟੀ ਸਥਿਤੀ ਘਟ ਕੇ 45 ਫੀਸਦੀ ਰਹਿ ਜਾਂਦੀ ਹੈ.

ਅਗਸਤ

* ਵੰਨ ਨੇਸ਼ਨ ਪਾਰਟੀ ਪ੍ਰਮੁੱਖ ਪੌਲੀਨ ਹੈਨਸਨ ਸੰਸਦ ਵਿਚ ਬੁਰਕਾ ਪਾ ਕੇ ਜਾਂਦੀ ਹੈ ਅਤੇ ਮੁਸਲਿਮ ਮਾਇਗ੍ਰੇਸ਼ਨ ‘ਤੇ ਸੁਆਲ ਚੁੱਕਦੀ ਹੈ.

ਸਤੰਬਰ

* ਕੈਬਨਿਟ ਮੰਤਰੀ ਫਿਓਨਾ ਨੈਸ਼ ਅਤੇ ਕਰਾਸਬੇਂਚਰ ਨਿੱਕ Xenophon ਨੂੰ ਦੁਵੱਲੀ ਨਾਗਰਿਕਤਾ ਮੁੱਦੇ ‘ਤੇ ਹਾਈ ਕੋਰਟ ਦਾ ਰੁਖ਼ ਕਰਨਾ ਪੈਂਦਾ ਹੈ.

ਅਕਤੂਬਰ

* ਉੱਚ ਅਦਾਲਤ ਨੇ ਬਰਨਬੀ ਜੌਇਸ ਨੂੰ ਉਹਨਾਂ ਦੇ ਨਿਊਜੀਲੈਂਡ ਨਾਗਰਿਕ ਹੋਣ ਕਰਕੇ ਦੋਹਰੀ ਨਾਗਰਿਕਤਾ ਦੇ ਕਾਰਨ ਸੰਸਦ ਤੋਂ ਬਾਹਰ ਕੀਤਾ ਜਾਂਦਾ ਹੈ, ਜਦਕਿ ਫੈਡਰਲ ਮੰਤਰੀ ਮੈਟ ਕੈਨਵਨ ਅਤੇ ਨਿਕ ਜੇਨੋਫ਼ੋਨ ਲਈ ਰਾਹਤ ਭਰੀ ਖ਼ਬਰ ਆਉਂਦੀ ਹੈ.

ਨਵੰਬਰ

* ਆਸਟ੍ਰੇਲੀਆਈ ਦੇ 61.6 ਪ੍ਰਤੀਸ਼ਤ ਲੋਕਾਂ ਵੱਲੋ ਪੋਸਟਲ ਸਰਵੇਖਣ ਵਿਚ ਸਮਲਿੰਗੀ ਵਿਆਹ ਲਈ ‘ਹਾਂ’ ਦੇ ਵਿਚ ਜੁਆਬ ਦੇਣਾ.
* ਟਰਨਬੱਲ ਵਿੱਤੀ ਸੈਕਟਰ ਵਿੱਚ ਊਣਤਾਈਆਂ ਦੇ ਚਲਦਿਆਂ ਰਾਇਲ ਕਮਿਸ਼ਨ ਦਾ ਐਲਾਨ ਕਰਦੇ ਹਨ.

ਦਸੰਬਰ

* Barnaby Joyce ਉਪ-ਚੋਣ ਜਿੱਤਦੇ ਹਨ ਅਤੇ ਪਾਰਲੀਮੈਂਟ ਵਿਚ ਨਸ਼ਰ ਕਰਦੇ ਹਨ ਕਿ ਉਹ ਆਪਣੀ ਪਤਨੀ ਤੋਂ ਵੱਖ ਹੋ ਗਏ ਹਨ.
* ਫੈਡਰਲ ਪਾਰਲੀਮੈਂਟ ‘ਚ ਪਾਸ ਹੋ ਜਾਣ ਤੋਂ ਬਾਅਦ ਸਮ-ਲਿੰਗੀ ਵਿਆਹ ਕਾਨੂੰਨੀ ਤੌਰ ‘ਤੇ ਲਾਗੂ ਕੀਤਾ ਜਾਂਦਾ ਹੈ.
* ਚੀਨੀ ਦਾਨੀਆਂ (ਡੋਨਰ) ਨਾਲ ਸੰਬਧਾਂ ਦੇ ਕਰਕੇ ਲੇਬਰ ਸੈਨੇਟਰ ਸੈਮ ਦਸਤਾਰੀ ਨੇ ਸੰਸਦ ‘ਚੋ ਅਸਤੀਫਾ ਦਿੱਤਾ.

2018

ਜਨਵਰੀ

* ਟਰਨਬੱਲ ਸਰਕਾਰ ਤਰਫ਼ੋਂ ਦੋ ਸਾਲ ਸੁਧਾਰ ਨੀਤੀ ਅਪਣਾਏ ਜਾਣ ਤੋਂ ਬਾਅਦ ਮੁਲਕ ਦੇ ਆਰਥਿਕ ਢਾਂਚੇ ‘ਚ ਸੁਧਾਰ ਦਾ ਵਾਅਦਾ।

ਫਰਵਰੀ

ਮੀਡੀਆ ਵਿੱਚ ਇੱਕ ਸਾਬਕਾ ਸਟਾਫ ਮੈਂਬਰ ਨਾਲ ਜਿਨਸੀ ਸਬੰਧ ਦੀ ਖ਼ਬਰ ਦੇ ਬਾਅਦ, Barnaby Joyce ਵਲੋਂ ਡਿਪਟੀ ਪ੍ਰਧਾਨ ਮੰਤਰੀ ਅਤੇ ਨੇਸ਼ਨਲ ਲੀਡਰ ਵਜੋਂ ਅਸਤੀਫਾ ਦੇ ਦਿੱਤਾ ਗਿਆ.

ਮਾਰਚ

ਟਰਨਬੱਲ ਦਾ ਕਹਿਣਾ ਹੈ ਕਿ ਦੱਖਣੀ ਆਸਟ੍ਰੇਲੀਆਈ ਚੋਣਾਂ ਵਿਚ ਲਿਬਰਲ ਦੀ ਜਿੱਤ ਸਰਕਾਰ ਦੀ ਊਰਜਾ ਯੋਜਨਾ ਦਾ ਸਮਰਥਨ ਹੈ.

ਅਪ੍ਰੈਲ

* ਟਰਨਬੱਲ ਨੇ ਆਪਣੇ 30 ਵੇਂ ਲਗਾਤਾਰ ਨਿਊਜ਼ਪੋਲ ‘ਚ ਪਛੜਦੇ ਨਜ਼ਰ ਆਏ ਅਤੇ ਉਹਨਾਂ ਦੁਆਲੇ ਸਮਰਥਨ ਦੇਣ ਵਾਲੇ ਮੰਤਰੀਆਂ ਦੀ ਗਿਣਤੀ ਵੀ ਘਟਦੀ ਨਜ਼ਰ ਆਈ.

ਜੂਨ

* ਸਰਕਾਰ ਵਲੋਂ $144 ਬਿਲੀਅਨ ਡਾਲਰ ਦੀ ਨਿੱਜੀ ਆਮਦਨ ਟੈਕਸ ਕੱਟ ਯੋਜਨਾ ਸੰਸਦ ਵਿਚ ਪਾਸ ਕੀਤੀ ਜਾਂਦੀ ਹੈ

ਜੁਲਾਈ

* ਪੰਜ ਜਿਮਨੀ ਚੋਣਾਂ ਵਾਲੇ ‘ਸੁਪਰ ਸ਼ਨੀਵਾਰ’ ਦੇ ਦਿਨ ਸਰਕਾਰ ਲਈ ਕੋਈ ਜਿੱਤ ਪ੍ਰਾਪਤ ਨਹੀਂ ਹੋਈ, ਜਿਸ ਵਿਚ ਲੇਬਰ ਨੂੰ ਚਾਰ ਸੀਟਾਂ ਅਤੇ ਇਕ ਕ੍ਰਾਸਬੈਂਚ ਐਮਪੀ ਕੋਲ ਵਾਪਸ ਆਈਆਂ.

ਅਗਸਤ

* Barnaby Joyce ਅਤੇ Tony Abbott ਸਰਕਾਰ ਦੀ ਦਿਸ਼ਾ ‘ਤੇ ਬੋਲਦੇ ਹਨ
* ਮੈਲਕਮ ਟਰਨਬੁੱਲ ਨੇ ਪਾਰਟੀ ਰੂਮ ਲੀਡਰਸ਼ਿਪ ਬੈਲਟ ਵਿਚ ਪੀਟਰ ਡਟਟਨ ਨੂੰ 48-35 ਨਾਲ ਹਰਾਉਂਦੇ ਹਨ, ਡੱਟਣ ਨੇ ਫਰੰਟ ਬੈਂਚ ਤੋਂ ਅਸਤੀਫਾ ਦੇ ਦਿੱਤਾ.
* ਟਰਨਬੱਲ ਅਸਤੀਫਾ ਦੇ ਦਿੰਦੇ ਹਨ ਪਰ ਡੱਟਨ ਨੂੰ ਸਕੋਟ ਮੋਰਸਨ 45-40 ਦੇ ਫਰਕ ਨਾਲ ਹਰਾ ਜਾਂਦੇ ਹਨ.
* ਲਿਬਰਲਜ਼ ਅੰਦਰ ਔਰਤਾਂ ਨਾਲ ਧੱਕੇਸ਼ਾਹੀ ਕਰਨ ਦਾ ਦਾਅਵਾ. ਜੂਲੀਆ ਬੈਂਕ ਨੇ ਅਗਲੀਆਂ ਚੋਣਾਂ’ ਚ ਅਸਤੀਫਾ ਦੇਣ ਦਾ ਫੈਸਲਾ ਕੀਤਾ.

ਸਤੰਬਰ

* ਮੋਰੇਸਨ ਊਰਜਾ ਨੀਤੀ ਨੂੰ ਰੀਸੈਟ ਕਰਨ ਦੀ ਕੋਸ਼ਿਸ਼ ਕਰਦੇ ਹਨ. ਊਰਜਾ ਵਿਚ ਸੰਭਾਵਿਤ ਰਾਇਲ ਕਮਿਸ਼ਨ ਨੂੰ ਹਰੀ ਝੰਡੀ।
* ਮੋਰੇਸਨ ਬਤੌਰ ਪ੍ਰਧਾਨ ਮੰਤਰੀ ਪਹਿਲੀ ਵਿਦੇਸ਼ ਯਾਤਰਾ ਕਰਦੇ ਹਨ, ਇੰਡੋਨੇਸ਼ੀਆ ਦੌਰਾ ਕੀਤਾ ਜਾਂਦਾ ਹੈ.
* ਮੌਰਿਸਨ ਨੇ ਬਜ਼ੁਰਗ ਦੇਖਭਾਲ (aged care) ਲਈ ਇਕ ਰਾਇਲ ਕਮਿਸ਼ਨ ਦੀ ਘੋਸ਼ਣਾ ਕਰਦੇ ਹਨ.
* ਮੋਰੇਸਨ ਕੈਥੋਲਿਕ ਅਤੇ ਸੁਤੰਤਰ ਸਕੂਲਾਂ ਲਈ $4.6 ਅਰਬ ਡਾਲਰ ਦੀ ਡੀਲ ਕਰਦੇ ਹਨ.

ਅਕਤੂਬਰ

* ਮੋਰੇਸਨ ਨੇ ਖੁਲਾਸਾ ਕੀਤਾ ਹੈ ਕਿ ਉਹ ਆਸਟ੍ਰੇਲੀਆ ਦੇ ਐਂਬੈਸੀ ਨੂੰ ਤੇਲ ਅਵੀਵ ਤੋਂ ਜੇਰੂਸਲਾਮ ਤਬਦੀਲ ਕਰਨ ‘ਤੇ ਵਿਚਾਰ ਕਰ ਰਹੇ ਹਨ.
* ਪੌਲੀਨ ਹੈਨਸਨ ਦੇ it’s OK to be white ਮੋਸ਼ਨ ਦੇ ਪੱਖ ਵਿੱਚ ਵੋਟ ਪਾਉਣ ਤੋਂ ਬਾਅਦ ਸਰਕਾਰ ਇੱਕ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਦੀ ਹੈ.
* ਲਿਬਰਲਜ਼ ਦੇ ਦੇਵ ਸ਼ਰਮਾ’ ਵੈਨਟਵਰਥ ਬਾਈ-ਇਲੈਕਸ਼ਨ ਆਜ਼ਾਦ ਉਮੀਦਵਾਰ ਡਾ. ਕੇਰੀਨ ਫਿਲਿਪਸ ਤੋਂ ਹਾਰ ਜਾਂਦੇ ਹਨ.
* ਸਰਕਾਰ ਸੰਸਥਾਗਤ ਬਾਲ ਜਿਣਸੀ ਦੁਰਵਿਹਾਰ ਦੇ ਸ਼ਿਕਾਰਾਂ ਤੋਂ ਕੌਮੀ ਮੁਆਫ਼ੀ ਮੰਗਦੀ ਹੈ.

ਨਵੰਬਰ

* ਲੇਬਰ ਦੇ ਡੈਨੀਅਲ ਐਂਡ੍ਰਿਊਜ਼ ਵਿਕਟੋਰੀਆ ਸਟੇਟ ਦੀ ਚੋਣ ਜਿੱਤ ਜਾਂਦੇ ਹਨ. ਫੈਡਰਲ ਲਿਬਰਲ ਨੂੰ ਨੁਕਸਾਨ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ.
* ਜੂਲਿਆ ਬੈਂਕ ਨੇ ਲਿਬਰਲ ਪਾਰਟੀ ਨੂੰ ਛੱਡ ਪਾਰਲੀਮੈਂਟ ਅੰਦਰ ਸੁਤੰਤਰ ਰੂਪ ਵਿਚ ਬੈਠਣ ਲਈ ਐਲਾਨ ਕੀਤਾ।
* ਸਰਕਾਰ ਨੇ ਐਲਾਨ ਕੀਤਾ ਕਿ ਇਕ ਅਪਰੈਲ ਦਾ ਬਜਟ ਸਰਪਲੱਸ ਹੋਵੇਗਾ, ਅਤੇ ਫੈਡਰਲ ਚੋਣਾਂ ਮਈ ਮਹੀਨੇ ਵਿਚ ਕਰਵਾਈਆਂ ਜਾਣਗੀਆਂ.

ਦਸੰਬਰ

* ਮੋਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਪੱਛਮੀ ਯਰੂਸ਼ਲਮ ਦੀ ਪਛਾਣ ਕਰਨੀ ਪਵੇਗੀ, ਪਰ ਤੇਲ ਅਵੀਵ ਵਿਚ ਆਪਣੇ ਦੂਤਾਵਾਸ ਨੂੰ ਕਾਇਮ ਰੱਖਣਾ ਚਾਹੀਦਾ ਹੈ.

2019

ਜਨਵਰੀ

* ਮੰਤਰੀ ਕੈਲੀ ਓਡਵਾਇਰ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਹੋਰ ਸਮਾਂ ਬਿਤਾਉਣ ਲਈ ਸਿਆਸਤ ਛੱਡ ਰਹੀ ਹੈ, ਜਿਵੇਂ ਕਿ ਸਾਬਕਾ ਮੰਤਰੀ ਮਾਈਕਲ ਕਿਨਾਨ ਅਤੇ NT ਤੋਂ ਫਰੰਟਬੈਂਚਰ ਨਾਇਲ ਸਕੁਲਨ ਨੇ ਕੀਤਾ।

ਫਰਵਰੀ

* ਲਿਬਰਲ ਦੇ ਸਾਬਕਾ ਡਿਪਟੀ ਆਗੂ ਜੂਲੀ ਬਿਸ਼ਪ ਨੇ ਕਿਹਾ ਕਿ ਉਹ ਰਿਟਾਇਰ ਹੋ ਰਹੀ ਹੈ, ਇਸੇ ਤਰਾਂ ਰੱਖਿਆ ਮੰਤਰੀ ਕ੍ਰਿਸਟੋਫਰ ਪਾਈਨ ਦਾ ਫੈਸਲਾ ਵੀ ਸਾਹਮਣੇ ਆਉਂਦਾ।
* ਮੈਡੇਵਾਕ ਦੇ ਕਾਨੂੰਨ ਨੂੰ ਪਾਰਲੀਮੈਂਟ ਵਿਚ ਸਰਕਾਰ ਦੀਆਂ ਮਨਸ਼ਾ ਦੇ ਉਲਟ ਪਾਸ ਕੀਤਾ ਜਾਂਦਾ ਹੈ, ਜਿਸ ਨਾਲ ਕ੍ਰਿਸਮਸ ਆਈਲੈਂਡ ਦੇ ਡਿਟੈਂਸ਼ਨ ਸੈਂਟਰ ਨੂੰ ਮੁੜ ਖੋਲ੍ਹਿਆ ਜਾਂਦਾ ਹੈ.

ਮਾਰਚ

* ਇੰਡੋਨੇਸ਼ੀਆ ਮੁਕਤ ਵਪਾਰ ਸਮਝੌਤੇ ‘ਤੇ ਦਸਤਖਤ।
* ਨੇਸ਼ਨਲ ਪਾਰਟੀ ਦੇ ਮਾਈਕਲ ਮੈਕਰੋਮੈਕ ਅਤੇ ਬਾਰਨਬੀ ਜੋਇਸ ਦਰਮਿਆਨ ਸ਼ਬਦੀ ਜੰਗ ਸ਼ੁਰੂ।
* ਸਾਬਕਾ ਮੰਤਰੀ ਕਰੇਗ ਲਾਂਡੀ ਸੇਵਾਮੁਕਤ ਹੁੰਦੇ ਹਨ.
* ਕ੍ਰਾਇਸਟਚਰਚ ਮਸਜਿਦ ਦੀ ਗੋਲੀਬਾਰੀ ਘਟਨਾ ਤੋਂ ਬਾਅਦ ਕੱਟੜਪੰਥੀਆਂ ਉਪਰ ਬਹਿਸ ਸ਼ੁਰੂ।
* ਨਿਊ ਸਾਊਥ ਵੇਲਸ ਸੂਬਾਈ ਚੋਣਾਂ ਵਿਚ ਲਿਬਰਲ- ਨੈਸ਼ਨਲ ਗੱਠਜੋੜ ਮੁੜ ਚੁਣੇ।

ਅਪ੍ਰੈਲ

* ਫੈਡਰਲ ਚੋਣਾਂ ਤੋਂ ਇੱਕ ਮਹੀਨਾ ਪਹਿਲਾਂ ਸਰਪਲੱਸ ਬੱਜਟ ਚਾਸ਼ਨੀ ਚੋ ਕੱਢ ਕੇ ਪੇਸ਼ ਕੀਤਾ ਗਿਆ.
* ਸੈਨੇਟਰ ਫਰੇਜ਼ਰ ਐਨਿੰਗ ਨੂੰ ਮਸਜਿਦ ਦੀ ਗੋਲੀਬਾਰੀ ਦੀਆਂ ਟਿੱਪਣੀਆਂ ‘ਤੇ ਮੁਅੱਤਲ ਕਰ ਦਿੱਤਾ ਗਿਆ.
* ਸਰਕਾਰ ਨੇ ਅਡਾਨੀ ਕੋਲਾ ਖਦਾਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ।

Source: https://7news.com.au/politics/many-twists-and-turns-since-2016-election-c-54081