Votes
[Rating: 3.8]

ਕਪਿਲ ਸ਼ਰਮਾ ਦੀ ਆਉਣ ਵਾਲੀ ਫਿਲਮ ਦਾ ਨਾਮ ਫਿਰੰਗੀ ਹੈ ਜੋ 24 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਵਿੱਚ ਆਜਾਦੀ ਤੋਂ ਪਹਿਲਾਂ ਵਾਲੇ ਭਾਰਤ ਨੂੰ ਦਿਖਾਇਆ ਗਿਆ ਹੈ । ਫਿਲਮ ਦੇ ਪ੍ਰੋਡਿਊਸਰ ਖੁਦ ਕਪਿਲ ਸ਼ਰਮਾ ਹਨ ।

Watch Firangi Official Trailer 

ਫਿਲਮ ਦੀ ਸ਼ੂਟਿੰਗ ਦੇ ਦੌਰਾਨ ਕਪਿਲ ਸ਼ਰਮਾ ਦੀ ਮਾਂ ਜੀ ਵੀ ਮੌਜੂਦ ਸੀ ਅਤੇ ਕਪਿਲ ਸ਼ਰਮਾ ਦੀ ਮਾਂ ਨੇ ਆਪਣੇ ਪੁੱਤਰ ਦੇ ਫਿਲਮ ‘ਤੇ ਲੱਗ ਰਹੇ ਪੈਸਿਆਂ ਦਾ ਖਾਸ ਧਿਆਨ ਰੱਖਿਆ । ਫਿਲਮ ਦੇ ਇੱਕ ਸੀਨ ਦੌਰਾਨ ਕਾਫੀ ਰਜਾਈਆਂ ਦੀ ਜ਼ਰੂਰਤ ਸੀ ਅਤੇ ਕਪਿਲ ਸ਼ਰਮਾ ਦੀ ਮਾਂ ਨੇ ਪੂਰਾ ਧਿਆਨ ਰੱਖਿਆ ਕਿ ਕਿੰਨੀਆਂ ਰਜਾਈਆਂ ਆਈਆਂ ਹਨ ਅਤੇ ਕਿੰਨੀਆਂ ਵਰਤੋਂ ਵਿੱਚ ਲਿਆਂਦੀਆਂ ਗਈਆਂ ।

ਕਪਿਲ ਸ਼ਰਮਾ ਨੇ ਇਹ ਬਹੁਤ ਹੀ Funny ਗੱਲ Radio Haanji ਨਾਲ ਕੀਤਾ ਇੰਟਰਵਿਊ ਵਿੱਚ ਸਾਂਝੀ ਕੀਤਾ । ਤੁਸੀਂ ਵੀ ਸੁਣੋ..

Firangi movie is set to release worldwide on 1st December 2017.