Captain Sandeep Singh Sandhu

ਜਨਤਾ ਕਰਫਿਊ ਦੇ ਦਿਨ ਹੀ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਕਰਫਿਊ ਲਗਾਉਣ ਦਾ ਫੈਸਲਾ ਲਿਆ। ਪੰਜਾਬ ਵਿੱਚ ਲਏ ਗਏ ਕਰਫਿਊ ਦੇ ਫ਼ੈਸਲੇ ਬਾਰੇ ਗੌਤਮ ਕਪਿਲ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨਾਲ ਗੱਲਬਾਤ ਕੀਤੀ. ਇਸ ਲਿੰਕ ‘ਤੇ ਕਲਿੱਕ ਕਰਕੇ ਸਾਰੀ ਇੰਟਰਵਿਊ ਸੁਣੋ.

 

      24 march- Cpt Sandeep Sandhu on Kurfew - Radio Haanji 1674AM