ਰੇਡੀਓ ਹਾਂਜੀ ਦੇ ਖਾਸ ਪ੍ਰੋਗਰਾਮ ਜਿਸ ਵਿਚ ਅਸੀਂ ਇੱਮੀਗਰਾਸ਼ਨ ਏਕ੍ਸਪੋਰ੍ਟ ਹਰਪਾਲ ਸਿੰਘ ਬਾਜਵਾ ਨਾਲ ਗੱਲ ਬਾਤ ਕਰਦੇ ਹਾਂ ਇਸ ਵਿਚ ਕਲ ਖਾਸ ਜਾਣਕਾਰੀ ਦੇਂਦੇ ਬਾਜਵਾ ਸਾਬ ਨੇ ਦੱਸਿਆ ‘ ਜੇ ਕੋਈ ਸ਼ੋਪਲਿਫਟਿੰਗ ਜਾਂ ਚੋਰੀ ਕਰਦਾ ਫੜਿਆਂ ਜਾਂਦਾ ਹੈ ਤਾਂ ਪੀ ਆਰ ਅਤੇ ਸਿਟੀਜੈਂਸ਼ੀਪ ਆਉਣੀ ਨਾਮੁਮਕਿਨ’ । ਓਹਨਾ ਭਾਈਚਾਰੇ ਨੂੰ ਅਪੀਲ ਕੀਤੀ ਇਸ ਤਰਾਂ ਦੀਆਂ ਚਲਾਕੀਆਂ ਨਾ ਕਰਨ। ਇਹ ਅੱਗੇ ਚਾਲ ਕੇ ਵੱਡੀ ਪ੍ਰਸ਼ਾਨੀ ਦਾ ਸਬੱਬ ਬਣ ਸਕਦੀਆਂ ਹਨ।

ਹਾਪਾਲ ਬਾਜਵਾ ਮਹੀਨੇ ਵਿਚ ਦੋ ਮੰਗਲਵਾਰ ਰੇਡੀਓ ਹਾਂਜੀ ਤੇ ਇੱਮੀਗਰਾਸ਼ਨ ਨਾਲ ਸੰਬੰਧਤ ਪ੍ਰੋਗਰਾਮ ਪੇਸ਼ ਕਰਦੇ ਹਨ। ਹੇਠ ਲਿਖੇ ਲਿੰਕ ਵਿਚ ਤੁਸੀਂ ਜਾਣਕਰੀ ਹਾਸਲ ਕਰ ਸਕਦੇ ਹੋ।
ਇਸ ਤੋਂ ਇਲਾਵਾ ਇਸ ਵਿਚ ਓਹਨਾ 2020 ਵਿਚ ਹੂਨ ਵਾਲੀਂ ਹੋਰ ਤਬਦੀਲੀਆਂ ਬਾਰੇ ਵੀ ਜਾਣਕਾਰੀ ਦਿਤੀ ਗਈ .

Viva Immigration Bajwa Harpal Sharing views on what to expect in 2020; which state to move to? Tourist visa cancellations on the airports! Nursing IRON COURSE closure announcement by AHPRA! Confusion around the new Horticulture stream : concessions available to all occupations? How do you know you are eligible for concession either in DAMA stream or Horticulture labour agreement stream?Visit Exchange Tower, 215/530 Little Collins StMelbourne VIC 3000Phone: (03) 9077 9733, 0410530530

Posted by Radio Haanji on Tuesday, January 14, 2020