Votes
[Rating: 5]
Union Home Minister Amit Shah

The announcement came after Home Minister Amit Shah moved a bill to scrap Article 370 of the Constitution. Courtesy: PTI

ਰਾਜਸਭਾ ਵਿੱਚ ਵੱਡੇ ਹੰਗਾਮੇ ਵਿਚਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਰਟੀਕਲ 370 ਦੇ ਤਹਿਤ ਸੰਵਿਧਾਨ ਵਿੱਚ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਅਧਿਕਾਰ ਖ਼ਤਮ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ।

ਆਰਟੀਕਲ 370 ਨਾਲ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਿਲ ਹੋਇਆ ਸੀ।ਦੇਸ਼ ਦੀ ਰਾਜਧਾਨੀ ਦਿੱਲੀ ਵਾਂਗ ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ ਹੋਵੇਗੀ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਆਵਾਸ ‘ਤੇ ਕੈਬਨਿਟ ਬੈਠਕ ਹੋਈ ਸੀ।ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ‘ਚ ਕਿਹਾ ਕਿ ਰਾਸ਼ਟਰਪਤੀ ਦੀ ਸਹਿਮਤੀ ਤੋਂ ਬਾਅਦ ਧਾਰਾ 370 ਦੇ ਸਾਰੇ ਖੰਡ ਲਾਗੂ ਨਹੀਂ ਹੋਣਗੇ।

ਅਮਿਤ ਸ਼ਾਹ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦਾ ਫਿਰ ਤੋਂ ਪੁਨਰਗਠਨ ਕੀਤਾ ਜਾਵੇਗਾ ਜਿਸ ਲਈ ਇੱਕ ਬਿੱਲ ਪੇਸ਼ ਕੀਤਾ ਗਿਆ।ਇਸ ਮੁਤਾਬਕ, ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਜਾਵੇਗਾ ਅਤੇ ਦੂਜਾ ਹੋਵੇਗਾ ਲੱਦਾਖ਼।

The Narendra Modi government on Monday announced it was bifurcating Jammu and Kashmir into two parts: Jammu and Kashmir as one Union Territory and Ladakh as another.

The announcement came after Home Minister Amit Shah moved a bill to scrap Article 370 of the Constitution, which granted special status to Jammu and Kashmir. Shah introduced the Jammu and Kashmir Reorganisation Bill to push for bifurcation of the state.

Presenting the bifurcation need, Shah argued that Ladakh was a large region with a sparse population. He noted there had been a long-pending demand for Union Territory status to fulfil aspirations of the people. Ladakh would be a Union territory without a legislature.

Shah noted, “Keeping in mind the prevailing security situation” and threat of cross-border terrorism, Jammu and Kashmir would be a separate Union Territory with a legislature.

The move is expected to exacerbate opposition to the Modi government’s security plans as Union Territory status gives the Centre greater powers over the region.

Source: The Week Magazine