ਕਪਿਲ ਸ਼ਰਮਾ ਦੀ ਆਉਣ ਵਾਲੀ ਫਿਲਮ ਦਾ ਨਾਮ ਫਿਰੰਗੀ ਹੈ ਅਤੇ ਕਪਿਲ ਸ਼ਰਮਾ ਨੇ ਇਸੇ ਫਿਲਮ ਦੀ ਪ੍ਰੋਮੋਸ਼ਨ ਦੇ ਸਿਲਸਿਲੇ ਚ ਰੇਡੀਓ ਹਾਂਜੀ ਨਾਲ ਇੱਕ ਬਹੁਤ ਹੀ ਹਾਸੇ ਮਜਾਕ ਵਾਲੀ ਗੱਲਬਾਤ ਕੀਤੀ । ਇਸੇ ਇੰਟਰਵਿਊ ਦੌਰਾਨ ਕਪਿਲ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਕਈ ਅੰਗ੍ਰੇਜ਼ ਚੰਗੇ ਲੱਗਦੇ ਹਨ ਅਤੇ ਸਾਰੇ ਅੰਗ੍ਰੇਜ਼ ਬੁਰੇ ਨਹੀਂ ਸਨ ।

ਫਿਲਮ ਫਿਰੰਗੀ ਵਿੱਚ ਆਜਾਦੀ ਤੋਂ ਪਹਿਲਾਂ ਦਾ ਦੌਰ ਦਿਖਾਇਆ ਗਿਆ ਹੈ ਅਤੇ ਇਸ ਫਿਲਮ ਵਿੱਚ ਕਪਿਲ ਸ਼ਰਮਾ ਅੰਗ੍ਰੇਜਾਂ ਦੇ ਦਫਤਰ ਵਿੱਚ ਨੌਕਰੀ ਕਰਦੇ ਹਨ ।

Watch Firangi Official Trailer 

ਸੁਣੋ ਕਪਿਲ ਸ਼ਰਮਾ ਨੂੰ ਕਿਉਂ ਪਸੰਦ ਹਨ ਅੰਗ੍ਰੇਜ਼…

Firangi movie releasing worldwide on 1st December 2017.