ਕਪਿਲ ਸ਼ਰਮਾ ਆਪਣੀ ਆਉਣ ਵਾਲੀ ਫਿਲਮ ਫਿਰੰਗੀ ਦੀ ਪ੍ਰੋਮੋਸ਼ਨ ਜੋਰਾਂ- ਸ਼ੋਰਾਂ ਨਾਲ ਕਰ ਰਹੇ ਹਨ । ਇਸੇ ਦੇ ਚਲਦੇ ਕਪਿਲ ਸ਼ਰਮਾ ਨੇ ਰੇਡੀਓ ਹਾਂਜੀ ਨਾਲ ਇੰਟਰਵਿਊ ਕੀਤੀ । ਕਪਿਲ ਸ਼ਰਮਾ ਦਾ ਆਸਟ੍ਰੇਲੀਆ ਦੌਰਾ ਵੀ ਕਾਫੀ ਚਰਚਾ ‘ਚ ਰਿਹਾ ।

ਕਪਿਲ ਸ਼ਰਮਾ ਨੇ ਇਸ ਬਾਰੇ ਵੀ ਰਣਜੋਧ ਸਿੰਘ ਅਤੇ ਗੁਰਜੋਤ ਸੋਢੀ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਕਿਵੇਂ ਭਾਰਤੀ ਮੀਡੀਆ ਨੇ ਆਸਟ੍ਰੇਲੀਅ ਦੌਰੇ ਤੇ ਹੋਏ ਘਟਨਾਕ੍ਰਮ ਨੂੰ Negative ਰੂਪ ਦਿੱਤਾ ।

Watch Trailer of Upcoming Movie Firangi  

ਕਪਿਲ ਸ਼ਰਮਾ ਨੇ ਕਾਫੀ ਹਲਕੇ ਫੁਲਕੇ ਅਤੇ ਆਪਣੇ ਮਜਾਕੀਆ ਅੰਦਾਜ਼ ਵਿੱਚ ਇੰਡੀਅਨ ਮੀਡੀਆ ਬਾਰੇ ਰਾਏ ਦਿੱਤੀ । ਸੁਣੋ ਇਹ ਗੱਲਬਾਤ…

Firangi movie is set to release worldwide on 1st December 2017.