Votes
[Rating: 3]

ਕਪਿਲ ਸ਼ਰਮਾ ਨੇ ਰੇਡੀਆ ਹਾਂਜੀ ਨਾਲ ਕੀਤੀ ਖਾਸ ਗੱਲਬਾਤ ਵਿੱਚ ਢੇਰਾਂ ਹੀ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਇਸੇ ਦੌਰਾਨ ਜਦੋਂ ਕਪਿਲ ਨੂੰ ਉਹਨਾਂ ਦੇ ਟੀਵੀ ਸ਼ੋਅ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਉਹ ਜਲਦ ਹੀ ਟੀਵੀ ‘ਤੇ ਵਾਪਸੀ ਕਰਨ ਅਤੇ ਉਹ ਵੀ ਇੱਕ ਇੰਗਲਿਸ਼ ਕਾਮੇਡੀ ਸ਼ੋਅ ਦੇ ਨਾਲ.. ਸੁਣੋ ਕਪਿਲ ਸ਼ਰਮਾ ਵੱਲੋਂ ਕੀਤੀ ਗਈ ਇਹ ਅਹਿਮ ਗੱਲ…

Watch Firangi Official Trailer 

Firangi movie is set to release worldwide on 1st December 2017.