Votes
[Rating: 3.2]

ਕਪਿਲ ਸ਼ਰਮਾ ਨੇ ਰੇਡੀਓ ਹਾਂਜੀ ਨਾਲ ਕੀਤਾ ਖਾਸ ਗੱਲਬਾਤ ਵਿੱਚ ਦੱਸਿਆ ਕਿ Depression ਨੂੰ ਵੀ ਕਿਵੇਂ ਕਾਮੇਡੀ ਕਿੰਗ ਅੱਗੇ ਗੋਡੇ ਟੇਕਣੇ ਪਏ । ਗੁਰਜੋਤ ਸੋਢੀ ਵੱਲੋਂ ਪੁੱਛੇ ਸਵਾਲ ‘ਤੇ ਕਪਿਲ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਤਾਂ Depression ਦਾ ਤਾਂ ਮਤਲਬ ਹੀ ਨਹੀਂ ਪਤਾ ।

Watch Firangi Official Trailer 

ਸੁਣੋ ਇਹ ਪਾਜੀਟਿਵ ਗੱਲਬਾਤ ਅਤੇ ਕਰੋ Feel Fresh !

Firangi movie releasing worldwide on 1st December 2017.