ਆਸਟ੍ਰੇਲੀਆ ਦੇ ਅੱਗ ਪ੍ਰਭਾਵਿਤ ਖੇਤਰਾਂ ਵਿਚ ਕੁਦਰਤ ਹੋਈ ਮੇਹਰਵਾਨ।

ਬਾਰਿਸ਼ ਨੇ ਪਾਈ ਠੰਡ। 

ਅੱਜ ਦੇ ਦਿਨ ਪਾਈ ਬਾਰਿਸ਼ ਇਕ ਰਾਹਤ ਲੈ ਕੇ ਆਈ ਹੈ। ਇਹ ਮੀਹ ਲਗਪਗ ਉਹਨਾਂ ਥਾਵਾਂ ਤੇ ਅੱਗ ਬੁਜਾਉਣ ਵਿਚ ਸਹਾਈ ਹੋਵੇਗੀ।
ਆਉਣ ਵਾਲੇ ਦਿਨਾਂ ਵਿਚ ਵੀ ਬਾਰਿਸ਼ ਦੇ ਆਸਾਰ ਨੇ , ਉਮੀਦ ਹੈ ਇਹ ਸੋਕਾ ਪ੍ਰਭਾਵਿਤ ਖੇਤਰ ਵਿਚ ਵੀ ਸੁਖਦ ਇਹਸਾਸ ਲੈ ਕੇ ਆਵੇਗੀ। ਇਸ ਬਾਰਿਸ਼ ਤੋਂ ਬਾਅਦ ਮੈਲਬੌਰਨ ਵਿਚ ਹਵਾ ਦੀ ਗੁਣਵੰਤਾ ਵਿਚ ਸੁਧਾਰ ਆਵੇਗੀ। ਇਸ ਨਾਲ ਅੱਗ ਬਜਾਉ ਦਸਤਿਆਂ ਨੂੰ ਵੀ ਰਾਹਤ ਮਿਲੇਗੀ।