ਆਸਟ੍ਰੇਲੀਆ ਵਿਚ ਅੱਗ ਪੀੜਤਾਂ ਦੀ ਮਦਦ ਵਾਸਤੇ ਬੱਚੇ ਆਏ ਅੱਗੇ ਬੁਗਨੀਆ ਭੰਨ ਪਾਇਆ ਯੋਗਦਾਨ।

ਇਸ ਦਾ ਜਿਕਰ ਸਾਡੇ ਨਾਲ ਗੁਰੂਘਰ ਪਲੰਪਟਨ ਦੇ ਮੁਖ ਸੇਵਾਦਾਰ ਨੀ ਪਾਈ ਸਾਂਜ। ਉਹਨਾਂ ਦਵਾਰਾ ਪਾਈ ਫੇਸਬੁੱਕ ਪੋਸਟ ਤੋਂ ਲਈ ਇਹ ਜਾਣਕਾਰੀ ਰੇਡੀਓ ਹਾਂਜੀ ਤਕ ਆਈ।
ਰੇਡੀਓ ਹਾਂਜੀ ਤੋਂ ਗੁਰਜੋਤ ਸਿੰਘ ਸੋਢੀ ਨੇ ਗੁਰੂਘਰ ਜਾ ਕੇ ਗੱਲਬਾਤ ਕੀਤੀ ਜਿਸਬਰੇ ਗੁਰਦਰਸ਼ਨ ਸਿੰਘ ਜੀ ਨੇ ਦੱਸਿਆ ਸਿਮਰਦੀਪ ਸਿੰਘ ਅਤੇ ਉਸਦਾ ਪਰਵਾਰ ਡੈਂਡੀਨੌਂਗ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਪਲੰਪਟਨ ਵਿਖੇ ਅੱਗ ਪ੍ਰਭਾਵਿਤ ਲੋਕਾਂ ਲਈ ਆਪਣੇ ਦੋਸਤਾਂ ਮਿੱਤਰਾਂ ਨਾਲ ਮਿਲ ਕੇ ਇਕੱਠੀ ਕੀਤੀ ਮਾਇਆ ਭੇਟ ਕਰਨ ਲਈ ਪਹੁੰਚੇ । ਇਸ ਵਿਚ 4 ਕਿਲੋ ਦੇ ਕਰੀਬ ਭਾਨ ਵੇ ਸ਼ਾਮਿਲ ਸੀ।
ਇਹ ਖ਼ਬਰ ਗਵਾਹੀ ਭਰਦੀ ਹੈ , ਚਾਹੇ ਵੱਡੇ ਜਾਂ ਬੱਚੇ ਹਰ ਕੋਈ ਆਪਣੇ ਪੱਧਰ ਤੇ ਜੋਗਦਾਨ ਪਾ ਰਿਹਾ ਹੈ।
ਰੇਡੀਓ ਹਾਂਜੀ ਵਲੋਂ  ਇਹਨਾਂ ਬੱਚਿਆਂ ਦੀ ਸੋਚ ਨੂੰ ਸਲਾਮ।    ਰਬ ਇਹਨਾਂ ਬੱਚਿਆਂ ਨੂੰ ਤਰੱਕੀਆਂ ਦੇਵੇ।

Facebook post by Gurdarshan Singh

Simardeep singh came all the way with his parents from dandenong to Gurduara Sahib, Plumpton to donate the savings which was collected within their friends group for Victorian bushfire fundraiser appeal.
They donated $$ 506 including 3-4 kg of coins which came from their piggy banks.

ਸਿਮਰਦੀਪ ਸਿੰਘ ਆਪਣੇ ਮਾਤਾ ਪਿਤਾ ਨਾਲ ਡੈਂਡੀਨੌਂਗ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਪਲੰਪਟਨ ਵਿਖੇ ਅੱਗ ਪ੍ਰਭਾਵਿਤ ਲੋਕਾਂ ਲਈ ਆਪਣੇ ਦੋਸਤਾਂ ਮਿੱਤਰਾਂ ਨਾਲ ਮਿਲ ਕੇ ਇਕੱਠੀ ਕੀਤੀ ਮਾਇਆ ਭੇਟ ਕਰਨ ਲਈ ਪਹੁੰਚੇ । ੩-4 ਕਿਲੋਂ ਭਾਨ ਅਤੇ 440 ਡਾਲਰ ਦੇ ਨੋਟ ਇਕੱਠੇ ਹੋ ਕੇ ੫੦੬ ਡਾਲਰ ਬਣੇ । ਇੰਝ ਲੱਗਦਾ ਸੀ ਜਿਵੇਂ ਸਭ ਦੋਸਤਾਂ ਨੇ ਸਾਲ ਭਰ ਦੀਆਂ ਬੁਗਨੀਆਂ ਭੰਨ ਕੇ ਸੇਵਾ ਵਿੱਚ ਪਾ ਦਿੱਤੀਆਂ ਹੋਣ ।

https://www.facebook.com/photo.php?fbid=10219488606942604&set=a.2057541994947&type=3&theater